ਲੌਰਡਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੌਰਡਸ ਕ੍ਰਿਕਟ ਗਰਾਊਂਡ
ਲੌਰਡਸ
Lord's Cricket Ground logo.svg
Lords-Cricket-Ground-Pavilion-06-08-2017.jpg
ਅਗਸਤ 2017 ਵਿੱਚ ਪਵੀਲੀਅਨ
ਗਰਾਊਂਡ ਦੀ ਜਾਣਕਾਰੀ
ਸਥਾਨ ਸੇਂਟ ਜੌਨਸ ਵੁੱਡ
ਲੰਡਨ
ਕੋਆਰਡੀਨੇਟ 51°31′46″N 0°10′22″W / 51.5294°N 0.1727°W / 51.5294; -0.1727ਗੁਣਕ: 51°31′46″N 0°10′22″W / 51.5294°N 0.1727°W / 51.5294; -0.1727
ਸਥਾਪਨਾ 1814; 205 ਸਾਲ ਪਿਹਲਾਂ (1814)
ਸਮਰੱਥਾ 28,000
ਮਾਲਕ ਮੇਰਿਲਬੋਨ ਕ੍ਰਿਕਟ ਕਲੱਬ
ਪੱਟੇਦਾਰ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ
ਦੋਹਾਂ ਪਾਸਿਆਂ ਦੇ ਨਾਮ
ਪਵੀਲੀਅਨ ਐਂਡ LordsCricketGroundPitchDimensions.svg
ਨਰਸਰੀ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ 21–23 ਜੁਲਾਈ 1884:
 ਇੰਗਲੈਂਡ v  ਆਸਟਰੇਲੀਆ
ਆਖਰੀ ਟੈਸਟ 10–12 ਅਗਸਤ 2018:
 ਇੰਗਲੈਂਡ v  ਭਾਰਤ
ਪਹਿਲਾ ਓ.ਡੀ.ਆਈ. 26 ਅਗਸਤ 1972:
 ਇੰਗਲੈਂਡ v  ਆਸਟਰੇਲੀਆ
ਆਖਰੀ ਓ.ਡੀ.ਆਈ. 14 ਜੁਲਾਈ 2018:
 ਇੰਗਲੈਂਡ v  ਭਾਰਤ
ਪਹਿਲਾ ਟੀ20 5 ਜੂਨ 2009:
 ਇੰਗਲੈਂਡ v  ਨੀਦਰਲੈਂਡਸ
ਆਖਰੀ ਟੀ20 ਅੰਤਰਰਾਸ਼ਟਰੀ 29 ਜੁਲਾਈ 2018:
 ਨੇਪਾਲ v  ਨੀਦਰਲੈਂਡਸ
ਟੀਮ ਜਾਣਕਾਰੀ
ਮੇਰਿਲਬੋਨ ਕ੍ਰਿਕਟ ਕਲੱਬ (1814 – ਚਲਦਾ)
ਮਿਡਲਸੈਕਸ (1877 – ਚਲਦਾ)
9 ਅਗਸਤ 2018 ਤੱਕ ਸਹੀ
Source: ESPNcricinfo

ਲੌਰਡਸ ਕ੍ਰਿਕਟ ਗਰਾਊਂਡ, ਜਿਸਨੂੰ ਸਿਰਫ਼ ਲੌਰਡਸ ਵੀ ਕਹਿ ਜਾਂਦਾ ਹੈ ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ ਅਤੇ ਇਹ ਲੰਡਨ ਦੇ ਸੇਂਟ ਜੌਨਸ ਵੁੱਡ ਵਿੱਚ ਸਥਿਤ ਹੈ। ਇਸਦਾ ਨਾਮ ਇਸਦੇ ਸੰਸਥਾਪਕ ਥਾਮਸ ਲੌਰਡ ਦੇ ਨਾਮ ਤੇ ਰੱਖਿਆ ਗਿਆ ਸੀ। ਇਸਦਾ ਮਾਲਕਾਨਾ ਹੱਕ ਮੇਰਿਲਬੋਨ ਕ੍ਰਿਕਟ ਕਲੱਬ ਕੋਲ ਹਨ ਅਤੇ ਮਿਡਲਸੈਕਸ ਕਾਊਂਟੀ ਕ੍ਰਿਕਟ ਕਲੱਬ, ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ, ਯੂਰਪੀ ਕ੍ਰਿਕਟ ਕੌਂਸਲ ਅਤੇ ਅਗਸਤ 2005 ਤੱਕ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ ਮੇਜ਼ਬਾਨ ਘਰੇਲੂ ਗਰਾਊਂਡ ਹੈ। ਲੌਰਡਸ ਕ੍ਰਿਕਟ ਗਰਾਊਂਡ ਨੂੰ ਕ੍ਰਿਕਟ ਦਾ ਘਰ ਜਾਂ ਕ੍ਰਿਕਟ ਦਾ ਮੱਕਾ ਵੀ ਕਿਹਾ ਜਾਂਦਾ ਹੈ।[1] ਇੱਥੇ ਵਿਸ਼ਵ ਦਾ ਸਭ ਤੋਂ ਪੁਰਾਣਾ ਖੇਡ ਅਜਾਇਬ ਘਰ ਵੀ ਹੈ।[2]

ਹਵਾਲੇ[ਸੋਧੋ]

  1. "Lord's". Cricinfo. Retrieved 22 August 2009. 
  2. see MCC museum Archived 12 February 2007 at the Wayback Machine. webpage