ਲੌਲੀਵੁੱਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲਾਹੌਰ ਫਿਲਮ ਇੰਡਸਟਰੀ, ਜੋ ਕਿ ਲੌਲੀਵੁੱਡ (لالی وڈ) ਦੇ ਤੌਰ ਤੇ ਵੀ ਜਾਣੀ ਜਾਂਦੀ ਹੈ, ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਅਧਾਰਿਤ ਪਾਕਿਸਤਾਨੀ ਸਿਨੇਮਾ ਦਾ ਸਭ ਤੋਂ ਪੁਰਾਣਾ ਫਿਲਮ ਉਦਯੋਗ ਹੈ।[1] 1929 ਤੋਂ 2007 ਵਿਚਕਾਰ, ਪੰਜਾਬੀ ਅਤੇ ਉਰਦੂ ਦੋਵੇਂ ਭਾਸ਼ਾਵਾਂ ਵਿੱਚ ਫਿਲਮਾਂ ਦੇ ਨਿਰਮਾਣ ਲਈ ਲਾਹੌਰ ਪਾਕਿਸਤਾਨੀ ਸਿਨੇਮਾ ਦਾ ਕੇਂਦਰ ਸੀ। 2007 ਤੋਂ ਬਾਅਦ ਕਰਾਚੀ ਨੇ ਉਰਦੂ ਫ਼ਿਲਮ ਪ੍ਰੋਡਕਸ਼ਨਾਂ ਵਿਚ ਲਾਹੌਰ ਨੂੰ ਪਿੱਛੇ ਛੱਡ ਦਿੱਤਾ ਹੈ। "ਲੌਲੀਵੁੱਡ" ਸ਼ਬਦ ਨੂੰ 1989 ਦੀ ਗਰਮੀਆਂ ਵਿੱਚ ਕਰਾਚੀ ਤੋਂ ਛਪਦੇ ਗਲੈਮਰ ਰਸਾਲੇ ਵਿੱਚ ਕਾਲਮਿਸਟ ਸਲੀਮ ਨਾਸਿਰ ਨੇ ਵਰਤਿਆ ਸੀ।

ਇਤਿਹਾਸ[ਸੋਧੋ]

ਫਿਲਮ[ਸੋਧੋ]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]