ਲੰਡਨ ਯੂਨੀਵਰਸਿਟੀ
ਕਿਸਮ | ਪਬਲਿਕ |
---|---|
ਸਥਾਪਨਾ | 1836 |
ਚਾਂਸਲਰ | ਸ਼ਾਹੀ ਰਾਣੀ |
ਵਾਈਸ-ਚਾਂਸਲਰ | ਸਰ ਅਡਰੀਅਨ ਸਮਿੱਥ |
ਵਿਜ਼ਿਟਰ | ਡੈਵਿਡ ਲੇਡਿੰਗਟਨ |
ਵਿਦਿਆਰਥੀ | 161,270 52,000 ਅੰਤਰਰਾਸ਼ਟਰੀ ਪ੍ਰੋਗਰਾਮ |
ਅੰਡਰਗ੍ਰੈਜੂਏਟ]] | 92,760 |
ਪੋਸਟ ਗ੍ਰੈਜੂਏਟ]] | 68,500 |
ਟਿਕਾਣਾ | , ਇੰਗਲੈਂਡ ਬਰਤਾਨੀਆ |
ਵੈੱਬਸਾਈਟ | london.ac.uk |
ਲੰਡਨ ਯੂਨੀਵਰਸਿਟੀ ਦੀ ਸਥਾਪਨਾ 1826 ਵਿੱਚ ਇੰਗਲਡ ਵਿੱਚ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇਣ ਲਈ ਕੀਤੀ ਗਈ।[1] ਇੰਗਲੈਂਡ ਵਿੱਚ ਪਹਿਲੀ ਯੂਨੀਵਰਸਿਟੀ ਵਿਚ ਮਰਦ ਦੇ ਬਰਾਬਰ ਔਰਤਾਂ ਵੀ ਸਿੱਖਿਆ ਲੈਣ ਸਕਣ। ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਦਾ ਅਨੁਪਾਤ (1:10) ਹੈ ਜੋ ਕਿ ਅਕਾਦਮਿਕ ਤੌਰ ਤੇ ਵਧੀਆ ਹੈ। ਇਸ ਸੰਸਥਾ ਵਿੱਚ ਚੋਟੀ ਦੇ ਪ੍ਰੋਫੈਸਰ ਦੀ ਗਿਣਤੀ ਬਹੁਤ ਹੈ ਤਾਂ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀ ਨੂੰ ਆਪਣੇ ਖੇਤਰ ਵਿੱਚ ਸਭ ਉੱਚ ਯੋਗਤਾ ਮਾਹਿਰ ਨੇ ਸਿਖਾਇਆ ਜਾ ਸਕੇ। ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਜਨਤਕ ਸ਼ਮੂਲੀਅਤ, ਪੇਸ਼ਾਵਰ, ਵਿਸ਼ਾ ਮਾਹਰ ਅਤੇ ਲੈਬ ਟੈਕਨੀਸ਼ੀਅਨ ਬਣਾਉਂਦੀ ਹੈ।
ਖਾਸ਼ ਵਿਦਿਆਰਥੀ[ਸੋਧੋ]
ਮਹਾਤਮਾ ਗਾਂਧੀ ਭਾਰਤ ਦਾ ਬਾਪੂ
ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦਾ ਨੇਤਾ
ਗਾਇਕ ਐਲਟਨ ਜਾਨ
ਹਵਾਲੇ[ਸੋਧੋ]
- ↑ "About us". University of London. 22 June 2016. Retrieved 2016-06-22.