ਲੱਛੂ ਮਹਾਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੱਛੂ ਮਹਾਰਾਜ
ਜਨਮ 1907
ਮੂਲ ਭਾਰਤ
ਮੌਤ 1978 (ਉਮਰ 71 ਸਾਲ)
ਵੰਨਗੀ(ਆਂ) ਹਿੰਦੁਸਤਾਨੀ ਸ਼ਾਸਤਰੀ ਸੰਗੀਤ
ਕਿੱਤਾ ਸ਼ਾਸਤਰੀ ਨਾਚਾ

ਪੰਡਿਤ ਲੱਛੂ ਮਹਾਰਾਜ (1907-1978) ਇੱਕ ਭਾਰਤੀ ਕਲਾਸੀਕਲ ਨਾਚਾ ਅਤੇ ਕਥਕ ਦਾ ਕੋਰੀਓਗ੍ਰਾਫਰ ਸੀ। ਉਹ ਲਖਨਊ ਦੇ ਸ਼ਾਨਦਾਰ ਕਥਕ ਨਾਚ ਨਾਲ ਜੁੜੇ ਇੱਕ ਪਰਿਵਾਰ ਵਿੱਚੋਂ ਸੀ। ਉਸਨੇ ਹਿੰਦੀ ਸਿਨੇਮਾ ਵਿੱਚ, ਖ਼ਾਸਕਰ ਮੁਗਲ-ਏ-ਆਜ਼ਮ (1960) ਅਤੇ ਪਾਕੀਜ਼ਾ (1972) ਵਿੱਚ ਫ਼ਿਲਮ ਕੋਰੀਓਗ੍ਰਾਫਰ ਦੇ ਤੌਰ ਤੇ ਵੀ ਕੰਮ ਕੀਤਾ।

ਉਸ ਨੂੰ 1957 ਵਿੱਚ ਸੰਗੀਤ, ਨਾਚ ਅਤੇ ਡਰਾਮਾ ਲਈ ਭਾਰਤ ਦੀ ਨੈਸ਼ਨਲ ਅਕੈਡਮੀ, ਸੰਗੀਤ ਨਾਟਕ ਅਕਾਦਮੀ ਨੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।