ਕਥਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਆਰੁਸ਼ੀ ਨਿਸ਼ੰਕ ਲਖਨਊ ਕਥਕ ਸੰਸਥਾਨ ਵਿੱਚ ਅਭਿਨੈ ਕਰਦੇ ਹੋਏ

ਕਥਕ (ਹਿੰਦੀ: कथक) ਭਾਰਤੀ ਕਲਾਸੀਕਲ ਨਾਚ ਦੀਆਂ ਕਿਸਮਾਂ ਵਿਚੋਂ ਅਠਵੀਂ ਕਿਸਮ ਹੈ। ਇਸ ਡਾਂਸ ਫਾਰਮ ਦਾ ਮੁੱਢ ਪ੍ਰਾਚੀਨ ਉੱਤਰੀ ਭਾਰਤ ਦੇ ਖਾਨਾਬਦੋਸ਼ ਢਾਡੀਆਂ ਤੋਂ ਮੰਨਿਆ ਜਾਂਦਾ ਹੈ ਜੋ ਕਥਕਕਾਰ ਅਤੇ ਕਥਾਕਾਰ ਵਜੋਂ ਜਾਣੇ ਜਾਂਦੇ ਸਨ।