ਲੱਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੱਡੂ
Laddu1.JPG
ਲੱਡੂਆਂ ਭਰੀ ਥਾਲੀ
ਸਰੋਤ
ਸਬੰਧਤ ਦੇਸ਼ ਪਾਕਿਸਤਾਨ , ਭਾਰਤ
ਕਾਢਕਾਰ Thaggu ke laddu, Netraam k Laddu
ਖਾਣੇ ਦਾ ਵੇਰਵਾ
ਖਾਣਾ ਮਿਠਾਈ, snack
ਮੁੱਖ ਸਮੱਗਰੀ ਆਟਾ, ਦੁਧ, ਖੰਡ
ਹੋਰ ਕਿਸਮਾਂ ਬੇਸਣ, ਸੂਜੀ
ਹੋਰ ਜਾਣਕਾਰੀ ਤਿਉਹਾਰ ਅਤੇ ਹੋਰ ਧਾਰਮਿਕ ਉਤਸਵਾਂ ਦੇ ਮੌਕੇ ਵਰਤਾਇਆ ਜਾਂਦਾ

ਲੱਡੂ ਇੱਕ ਮਿਠਾਈ ਹੈ ਜਿਹੜੀ ਭਾਰਤੀ ਉਪ ਮਹਾਦੀਪ ਵਿੱਚ ਪ੍ਰਸਿੱਧ ਹੈ। ਲੱਡੂ ਨੂੰ ਆਟੇ, ਚੀਨੀ ਅਤੇ ਹੋਰ ਚੀਜ਼ਾਂ ਦੇ ਸੁਮੇਲ ਤੋਂ ਬਣਾਇਆ ਜਾਂਦਾ ਹੈ। ਇਹ ਬੇਸਨ, ਮੋਤੀਚੂਰ, ਅਤੇ ਗੋਂਦ ਨਾਲ ਬਣਾਇਆ ਜਾਂਦਾ ਹੈ। ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਲੱਡੂ ਬਣਾਏ ਜਾਂਦੇ ਹੰਨ। ਲੱਡੂ ਬਹੁਤ ਤਰਾਂ ਦੇ ਹੁੰਦੇ ਹੰਨ। ਪੁਰਾਤਨ ਕਾਲ ਵਿੱਚ ਲੱਡੂ ਕਿਸੀ ਵੀ ਉਤਸਵ ਵਿੱਚ ਵਿਸ਼ੇਸ਼ ਤੌਰ ਤੇ ਬਣਾਏ ਜਾਂਦੇ ਸੀ। ਲੱਡੂ ਨੂੰ ਮੰਦਿਰਾਂ ਵਿੱਚ ਪਰਸ਼ਾਦ ਦੇ ਰੂਪ ਵਿੱਚ ਖਾਇਆ ਜਾਂਦਾ ਹੈ।

ਸਮੱਗਰੀ[ਸੋਧੋ]

ਬੇਸਨ, ਸੂਓਜੀ ਅਤੇ ਖੋਪੇ ਦੇ ਆਟੇ ਦੇ ਮਿਸ਼ਰਣ ਨੂੰ ਚੀਨੀ ਅਤੇ ਘੀ ਦੇ ਨਾਲ ਮਿਲਾਕੇ ਗੋਲ ਆਕਾਰ ਬਣਾ ਦਿੱਤਾ ਜਾਂਦਾ ਹੈ। ਕੁਝ ਲੱਡੂਆਂ ਨੂੰ ਆਯੁਰਵੈਦਿਕ ਚਿਕਿਤਸਕ ਸਮੱਗਰੀ ਦੇ ਨਾਲ ਤਿਆਰ ਕਿੱਤਾ ਜਾਂਦਾ ਹੈ ਜਿਂਵੇ ਕੀ ਮੇਥੀ ਲੱਡੂ, ਦਾਖਾਂ ਵਾਲੇ ਲੱਡੂ. ਲੱਡੂ ਵਿੱਚ ਬਦਾਮ ਅਤੇ ਹੋਰ ਗਿਰੀਆਂ ਵੀ ਪਾਏ ਜਾਂਦੇ ਹੰਨ।


ਹਵਾਲੇ[ਸੋਧੋ]