ਘਿਉ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਘਿਉ

ਘਿਉ ਇੱਕ ਵਿਸ਼ੇਸ਼ ਪ੍ਰਕਾਰ ਦਾ ਮੱਖਣ ਹੈ ਜਿਸਦੀ ਵਰਤੋਂ ਭਾਰਤੀ ਉਪਮਹਾਂਦੀਪ (ਭਾਰਤੀ, ਬੰਗਲਾਦੇਸ਼ੀ, ਪਾਕਿਸਤਾਨੀ, ਨੇਪਾਲੀ ਅਤੇ ਸ੍ਰੀਲੰਕਾਈ ਰਸੋਈਆਂ ਅਤੇ ਰਸਮਾਂ) ਵਿੱਚ ਪੁਰਾਤਨ ਸਮਿਆਂ ਤੋਂ ਹੀ ਕੀਤੀ ਜਾਂਦੀ ਹੈ।

ਇਹ ਸ਼ਬਦ ਘਿਉ ਸੰਸਕ੍ਰਿਤ: घृत (ਭਾਵ ਛਿੜਕਿਆ ਹੋਇਆ) ਤੋਂ ਆਇਆ ਹੈ ਅਤੇ ਦੁਨੀਆਂ ਭਰ ਵਿੱਚ ਭਾਂਤ-ਭਾਂਤ ਨਾਂਵਾਂ ਨਾਲ਼ ਜਾਣਿਆ ਜਾਂਦਾ ਹੈ (ਬੰਗਾਲੀ: ঘি ਘੀ, ਹਿੰਦੀ: घी ਘੀ, ਗੁਜਰਾਤੀ: ઘી ਘੀ, ਮੈਥਲੀ/ਨੇਪਾਲੀ: घ्यू ਘਿਊ, ਉਰਦੂ: گھی ਘੀ, ਉੜੀਆ: ଘିଅ ਘੀਓ, ਮਰਾਠੀ/ਕੋਂਕਣੀ: तूप ਤੂਪ, ਕੰਨੜ: ತುಪ್ಪ ਤੁੱਪਾ, ਮਲਿਆਲਮ: നെയ്യ് ਨੇ, ਤਾਮਿਲ: நெய் ਨੇ, ਸਿਨਹਾਲੀ: ਏਲਾ-ਘਿਤੇਲ ਜਾਂ ਘਿਤੇਲ, ਤੇਲੁਗੂ: నెయ్యి ਨੇਯੀ, ਸੋਮਾਲੀ: subaag, ਅਰਬੀ: سمنة ਸਮਨਾ, ਫ਼ਾਰਸੀ: روغن حیوانی ਰੋਗ਼੍ਨ-ਏ ਹੈਵਾਨੀ, ਦੱਖਣੀ ਕੁਰਦੀ: ڕۊنِ دان ਰੂਨ-ਈ ਦਾਨ, ਜਾਰਜੀਆਈ: ერბო ਅਰਬੋ, ਇੰਡੋਨੇਸ਼ੀਆਈ: minyak samin, ਮਾਲੇ: ਮਿਨਿਅਕ ਸਪੀ, ਹੌਸਾ: ਮਨ ਸ਼ਨੂ).