ਲੱਲੇਸ਼ਵਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੱਲਾ ਯੋਗੇਸ਼ਵਰੀ
लल्लेश्वरी
ਤਸਵੀਰ:Lalleshwari . jpg
ਲੱਲਾ ਯੋਗੇਸ਼ਵਰੀ
ਲੱਲਾ ਦੈਦ
ਜਨਮ 1302
ਸ਼ਿਰੀਨਗਰ ਤੋਂ ਦੱਖਣ ਪੂਰਬ ਇੱਕ ਪਿੰਡ ਵਿੱਚ
ਮੌਤ 1392
ਕਸ਼ਮੀਰ
ਰਾਸ਼ਟਰੀਅਤਾ ਭਾਰਤੀ
ਹੋਰ ਨਾਂਮ ਲੱਲੇਸ਼ਵਰੀ
ਪ੍ਰਸਿੱਧੀ  ਕਸ਼ਮੀਰੀ ਕਵਿਤਰੀ, ਸੰਤ

ਲੱਲੇਸ਼ਵਰੀ ਜਾਂ ਲੱਲ-ਦਇਦ (1320 - 1392) ਦੇ ਨਾਮ ਨਾਲ ਜਾਣੀ ਜਾਣ ਵਾਲੀ ਚੌਧਵੀਂ ਸਦੀ ਦੀ ਇੱਕ ਭਗਤ ਕਵਿਤਰੀ ਸੀ ਜੋ ਕਸ਼ਮੀਰ ਦੀ ਸ਼ੈਵ ਭਗਤੀ ਪਰੰਪਰਾ ਅਤੇ ਕਸ਼ਮੀਰੀ ਭਾਸ਼ਾ ਦੀ ਇੱਕ ਅਨਮੋਲ ਕੜੀ ਸੀ। ਲੱਲਾ ਦਾ ਜਨਮ ਸ਼ਿਰੀਨਗਰ ਤੋਂ ਦੱਖਣ ਪੂਰਬ ਵਿੱਚ ਸਥਿਤ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਵਿਵਾਹਿਕ ਜੀਵਨ ਸੁਖੀ ਨਾ ਹੋਣ ਦੀ ਵਜ੍ਹਾ ਨਾਲ ਲੱਲਾ ਨੇ ਘਰ ਤਿਆਗ ਦਿੱਤਾ ਸੀ ਅਤੇ ਛੱਬੀ ਸਾਲ ਦੀ ਉਮਰ ਵਿੱਚ ਗੁਰੂ ਸਿੱਧ ਸ਼ਰੀਕੰਠ ਤੋਂ ਉਪਦੇਸ਼ ਲਿਆ।