ਵਨਿੰਦਰ ਕੌਰ ਲੂੰਬਾ
ਦਿੱਖ
ਵਨਿੰਦਰ ਕੌਰ ਲੂੰਬਾ | |
---|---|
ਵਿਧਾਨ ਸਭਾ ਦਾ ਮੈਂਬਰ) ਵਿਧਾਇਕ, ਪੰਜਾਬ | |
ਦਫ਼ਤਰ ਵਿੱਚ 2012 - 2012 | |
ਤੋਂ ਪਹਿਲਾਂ | ਨਿਰਮਲ ਸਿੰਘ |
ਤੋਂ ਬਾਅਦ | ਨਿਰਮਲ ਸਿੰਘ |
ਹਲਕਾ | ਪਟਿਆਲਾ (ਲੋਕ ਸਭਾ ਹਲਕਾ)#ਸ਼ਤਰਾਣਾ |
ਨਿੱਜੀ ਜਾਣਕਾਰੀ | |
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਰਿਹਾਇਸ਼ | ਐੱਸ. ਏ.ਐਸ.ਨਗਰ, ਪੰਜਾਬ, ਇੰਡੀਆ |
ਵਨਿੰਦਰ ਕੌਰ ਲੂੰਬਾ ਇੱਕ ਭਾਰਤੀ ਸਿਆਸਤਦਾਨ ਹੈ। ਉਹ ਪੰਜਾਬ ਵਿਧਾਨ ਸਭਾ ਦੀ ਮੈਂਬਰ ਹੈ ਅਤੇ ਸ਼ਤਰਾਣਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੀ ਹੈ।
ਪਰਿਵਾਰ
[ਸੋਧੋ]ਲੂੰਬਾ ਦਾ ਵਿਆਹ ਕਰਣ ਸਿੰਘ ਨਾਲ ਹੋਇਆ ਹੈ।[1]
ਸਿਆਸੀ ਕੈਰੀਅਰ
[ਸੋਧੋ]ਲੂੰਬਾ ਨੇ 2012 ਵਿੱਚ ਸ਼ਤਰਾਣਾ ਤੋਂ ਚੋਣ ਲੜੀ ਅਤੇ ਸਫਲਤਾਪੂਰਵਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ।[2]
ਹਵਾਲੇ
[ਸੋਧੋ]- ↑ "List of Contesting Candidates of 117-Shutrana(SC)". Election Commission of India. Retrieved 5 June 2014.
- ↑ "STATISTICAL REPORT ON GENERAL ELECTION, 2012 TO THE LEGISLATIVE ASSEMBLY OF PUNJAB" (PDF). Election Commission of India. Retrieved 5 June 2014.