ਵਰਜਿਨ ਐਟਲਾਂਟਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਰਜਿਨ ਐਟਲਾਂਟਿਕ, ਵਰਜਿਨ ਐਟਲਾਂਟਿਕ ਏਅਰਵੇਜ ਲਿਮਿਟੇਡ ਦਾ ਵਪਾਰਿਕ ਨਾਮ ਹੈ. ਇਹ ਇੱਕ ਬ੍ਰਿਟਿਸ਼ ਏਅਰ ਲਾਇਨ ਹੈ ਜਿਸ ਦਾ ਮੁੱਖ ਦਫਤਰ ਕਰੋਲੀ, ਯੁਨਿਇਡ ਕਿੰਗਡਮ ਵਿਖੇ ਹੈ. ਇਸ ਏਅਰ ਲਾਇਨ ਦੀ ਸਥਾਪਨਾ 1984 ਵਿੱਚ ਬ੍ਰਿਟਿਸ਼ ਐਟਲਾਂਟਿਕ ਏਅਰਵੇਜ ਦੇ ਨਾਮ ਨਾਲ ਕੀਤੀ ਗਈ ਸੀ. ਇਸ ਦੀ ਲੰਡਨ to ਤੋ ਫ੍ਲੇਕਲੇਂਡ ਆਇਸਲੇਡ ਦੀ ਉੜਾਨ ਦੀ ਵਿਉਤ ਇਸ ਦੇ ਸਸੰਥਾਪਕ ਰੇਨ੍ਡਲੋਫ਼ ਫੀਲਡ ਅਤੇ ਏਲਨ ਹੇਲਰੀ ਦੁਆਰਾ ਬਣਾਈ ਗਈ ਸੀ. ਬ੍ਰਿਟਿਸ਼ ਐਟਲਾਂਟਿਕ ਏਅਰਵੇਜ ਦਾ ਨਾਮ ਬਦਲ ਕੇ ਵਰਜਿਨ ਐਟਲਾਂਟਿਕ ਕਰਨ to ਕੁਛ ਸਮੇਂ ਬਾਦ ਹੀ ਫ਼ੀਲਡ ਨੇ ਕੰਪਨੀ ਵਿੱਚੋਂ ਆਪਣੇ ਸ਼ੇਅਰ, ਸਰ ਰਿਚਰਡ ਬ੍ਰੇਸਨ ਦੇ ਨਾਲ ਕੰਪਨੀ ਪ੍ਰਬੰਧਨ ਦੇ ਮਤਭੇਦਾ ਕਾਰਣ ਵੇਚ ਦਿਤੇ. ਏਅਰ ਲਾਇਨ ਨੇ ਲੰਡਨ ਗੇਟਵਿੱਚ toਤੋto ਨੇਵਰਾਕ ਲਿਬਰਟੀ ਇੰਟਰ ਨੇਸ਼ਨਲ ਏਅਰਪੋਰਟ ਵਾਸਤੇ ਪਹਿਲੀ ਉੜਾਨ 22 ਜੂਨ 1984 ਨੂੰ ਭਰੀ. ਵਿਰਜਿਨ ਏਅਰ ਲਾਇਨ ਅਤੇ ਵਿਰਜਿਨ ਹੋਲੀਡੇ ਦਾ ਨਿਯੰਤਰਣ ਵਰਜਿਨ ਐਟਲਾਂਟਿਕ ਲਿਮਿਟੇਡ ਦੁਆਰਾ ਕੀਤਾ ਜਾਂਦਾ ਹੈ ਅਤੇ ਵਰਜਿਨ ਐਟਲਾਂਟਿਕ ਲਿਮਿਟੇਡ ਵਿੱਚ 51% ਦੀ ਹਿਸੇ ਦਾਰੀ ਵਿਰਜਿਨ ਗਰੁਪ ਦੀ ਹੈ. ਬਾਕੀ ਦੇ 49% ਦਾ ਮਾਲਿਕਾਨਾ ਹੱਕ ਡੇਲਟਾ ਏਅਰ ਲਾਇਨ ਕੋਲ ਹੈ.

ਵਿਰਜਿਨ ਐਟਲਾਂਟਿਕ ਏਅਰ ਬਸ ਅਤੇ ਬੋਇੰਗ ਦੇ ਜਹਾਜਾ ਦੇ ਮਿਲਿਆ ਜੁਲੇ ਬੇੜੇ ਦਾ ਇਸਤਮਾਲ ਆਪਣੇ ਉਤਰੀ ਅਮਰੀਕਾ, ਕੇਰੇਬਿਅਨ, ਅਫ੍ਰੀਕਾ, ਮਿਡਲ ਈਸਟ ਅਤੇ ਏਸ਼ੀਆ ਦੀਆ ਉਡਾਨਾ ਵਾਸਤੇ ਕਰਦੀ ਹੈ. ਇਸ ਦਾ ਮੁੱਖ ਬੇੜਾ ਲੰਡਨ ਹੀਥ੍ਰੋ ਅਤੇ ਲੰਡਨ ਗੇਟਵਿੱਚ ਹੈ ਅਤੇ ਇਸ ਦੇ ਬੇੜੇ ਦਾ ਕੁਛ ਹਿਸਾ ਮੇਨਚੇਸ੍ਟਰ ਵਿੱਚ ਵੀ ਹੈ. ਇਸ ਏਅਰ ਲਾਇਨ ਗ੍ਲਾਸਕੋ tਅਤੇ ਬੇਲਫਾਸ੍ਟ to ਵੀ ਕੁਛ ਉਡਾਣਾ ਦਾ ਨਿਯਤਰਣ ਕਰਦੀ ਹੈ. 2012 ਵਿੱਚ, ਵਿਰਜਿਨ ਐਟਲਾਂਟਿਕ ਨੇ ਕੁੱਲ ਮਿਲਾ ਕੇ 5.4 ਮਿਲੀਅਨ ਯਾਤਰਿਆ ਨੂੰ ਆਪਣੀਆ ਸੇਵਾਵਾ ਪ੍ਰਦਾਨ ਕੀਤਿਆ ਅਤੇ ਇਸ ਨਾਲ ਇਹ ਯੂ ਕੇ ਦੀ ਸਤਵੀ ਸਭ to ਵੱਡੀ ਏਅਰ ਲਾਇਨ ਬਣ ਗਈ.[1] 31 ਦਸੰਬਰ, 2013 ਨੂੰ ਇਸ ਨੇ ਕੁੱਲ 51 ਮਿਲਿਅਨ ਯੂ ਕੇ ਪੋਡ ਕਰ to ਤੋ ਪਹਿਲਾਂ ਦੇ ਨੁਕਸਾਨ ਦੀ ਘੋਸ਼ਣਾ ਕੀਤੀ.[2] ਇਸ toਠੀਕ ਇੱਕ ਸਾਲ ਬਾਦ 31 ਦਸੰਬਰ, 2014 ਨੂੰ ਕੰਪਨੀ ਨੇ 14.4 ਮਿਲੀਅਨ ਯੂ ਕੇ ਪੋਡ ਦਾ ਲਾਭ ਘੋਸ਼ਿਤ ਕੀਤਾ.[3] ਵਰਜਿਨ ਐਟਲਾਂਟਿਕ ਏਅਰਵੇਜ ਲਿਮਿਟੇਡ ਅਤੇ ਵਰਜਿਨ ਐਟਲਾਂਟਿਕ ਇੰਟਰ ਨੇਸ਼ਨਲ ਲਿਮਿਟੇਡ ਦੋਵਾ ਕੋਲ ਹੀ ਸਿਵਿਲ ਏਵਿਏਸ਼ਨ ਅਥੋਰੋਟੀ (ਸੀ ਏ ਏ) ਦਾ ਟਾਇਪ ਏ ਉਪਰੇਟਿੰਗ ਲਾਈਸੇੰਸ (ਏ ਓ ਸੀ 534 ਅਤੇ 2435) ਹੈ .[4] ਇਹ ਦੋਵੋ ਪਰਮਿਟਇਸ ਏਅਰ ਲਾਇਨ ਨੂੰ, ਵਿਰਜਿਨ ਏਅਰ ਲਾਇਨ ਦੇ ਤੋਰ ਤੇ 20 o ਜਿਆਦਾ ਸੀਟਾ ਵਾਲੇ ਜਹਾਜ ਨਾਲ ਯਾਤਰੀਆ, ਮਾਲਵਾਹਕ, ਕਾਰਗੋ ਅਤੇ ਮੇਲ ਦੀ ਢੋਹ ਢੁਹਾਈ ਦੀ ਨਾਲ ਦੀ ਇਜਾਜਤ ਦੇਂਦੇ ਹਨ.[5][6]

ਇਤਿਹਾਸ[ਸੋਧੋ]

ਰੇਨ੍ਡਲੋਫ਼ ਫੀਲਡ, ਅਮਰੀਕਾ ਵਿੱਚ ਜੰਮੇ-ਪਲੇ ਵਕੀਲ ਸਨ ਅਤੇ ਏਲਨ ਹਿਲੇਡ ਲੇਕਰ ਏਅਰ ਵੇਜ ਦੇ ਇੱਕ ਭੂਤਪੂਰਵਕ ਪਾਇਲਟ ਸਨ .[7] ਜਦੋਂ ਫ੍ਲੇਕਲੇਡ ਦਾ ਯੁੱਧ 1982 ਵਿੱਚ ਖਤਮ ਹੋਇਆ, ਲੰਡਨ to ਤੋ ਫ੍ਲੇਕਲੇਂਡ ਆਇਸਲੇਡ ਦੀ ਉੜਾਨ ਵਾਲੀ ਏਅਰ ਲਾਇਨ ਦਾ ਸੂਜਾਵ ਫ਼ੀਲਡ ਦਾ ਹੀ ਸੀ. ਫ਼ੀਲਡ ਨੂੰ ਇਸ ਸੁਪਨੇ ਨੂੰਪੂਰਾ ਕਰਨ ਵਾਸਤੇ ਪੇਸ਼ੇਵਰ ਦੀ ਜਰੂਰਤ ਸੀ ਅਤੇ ਉਸ ਨੇ ਏਲਨ ਹੇਲਾਰਡ ਦੇ ਨਾਲ ਸੰਪਰਕ ਕੀਤਾ ਜੋ ਖੁੱਦ ਵੀ ਫ੍ਲੇਕਲੇਡ ਵਾਸਤੇ ਹੀ ਇੱਕ ਰੋਜਾਨਾ ਕ੍ਮ੍ਰ੍ਸ਼ਿਅਲ ਸਰਵਿਸ ਵਾਸਤੇ ਸੋਚ ਰਹੇ ਸੀ. ਹੇਲਾਰਡ, ਲੇਕਰ ਏਅਰ ਵੇਜ ਦੇ ਬੰਦ ਹੋਣ to ਬਾਦ ਆਪਣੇ ਸਾਰੇ ਪੁਰਾਣੇ ਸਾਥਿਆ ਦੇ ਨਾਲ ਸਮੰਪਰਕ ਵਿੱਚ ਸੀ ਅਤੇ ਇਸ ਦੇ ਨਾਲ ਹੀ ਓਹਨਾ ਨੂੰ ਵਿਚਾਰ ਆਈਆ ਸੀ.

ਪਰ ਜਦੋਂ ਤੱਕ ਪੋਰਟ ਸ੍ਟੇਨਲੀ ਏਅਰ ਪੋਰਟ ਦੀ ਹਵਾਈ ਪੱਟੀ ਛੋਟੀ ਸੀ ਤਦੋ ਤੱਕ ਇਹ ਵਿਚਾਰ ਮੁਕਮਲ ਨਹੀਂ ਹੋ ਸਕਦਾ ਸੀ. ਇਸ ਕਰਕੇ ਇਸ ਵਿਚਾਰ ਨੂ ਸਥਗਿਤ ਕਰ ਦਿਤਾ ਗਿਆ.

ਹਵਾਲੇ[ਸੋਧੋ]

  1. "All Services 2012" (PDF). caa.co.uk. Archived from the original (PDF) on 11 ਸਤੰਬਰ 2017. Retrieved 23 March 2017. {{cite web}}: Unknown parameter |dead-url= ignored (|url-status= suggested) (help)
  2. "Virgin Atlantic plots course for return to profit this year". uk.reuters.com. Retrieved 20 May 2014.
  3. "Virgin Atlantic 2014 financial results". virginatlantic.com. Retrieved 10 March 2015.
  4. "UK Aeroplane and Helicopter AOC Holders (N-Z)". caa.co.uk. Archived from the original on 6 ਫ਼ਰਵਰੀ 2017. Retrieved 25 January 2017. {{cite web}}: Unknown parameter |dead-url= ignored (|url-status= suggested) (help)
  5. "Type A Operating Licence Holders". caa.co.uk. Retrieved 25 March 2017.
  6. "Virgin Atlantic Flights". cleartrip.com. Archived from the original on 30 ਸਤੰਬਰ 2017. Retrieved 25 March 2017. {{cite web}}: Unknown parameter |dead-url= ignored (|url-status= suggested) (help)
  7. "Aircraft Illustrated – Virgin Birth". worldcat.org. Retrieved 24 March 2017.