ਸਮੱਗਰੀ 'ਤੇ ਜਾਓ

ਵਰਜਿਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਬਲੀਅਸ ਵਰਜਿਲੀਅਸ ਮਾਰੋ
ਵਰਜਿਲ ਦਾ ਹੁਲੀਆ, ਤੀਜੀ-ਸਦੀ,[1] ("ਮੋਨੁਸ-ਮੋਸ਼ੈਕ", ਰੇਨਸ਼ੇਸ ਲੈਂਡਸਮਿਊਜੀਅਮ, ਟਰਾਇਰ)
ਵਰਜਿਲ ਦਾ ਹੁਲੀਆ, ਤੀਜੀ-ਸਦੀ,[1]
("ਮੋਨੁਸ-ਮੋਸ਼ੈਕ", ਰੇਨਸ਼ੇਸ ਲੈਂਡਸਮਿਊਜੀਅਮ, ਟਰਾਇਰ)
ਜਨਮ15 ਅਕਤੂਬਰ 70 ਈਪੂ
ਐਂਡੀਜ, ਰੋਮਨ ਗਣਰਾਜ
ਮੌਤ21 ਸਤੰਬਰ 19 ਈਪੂ (ਉਮਰ 50)
ਬਰੁੰਡਸੀਅਮ, ਅਪੂਲੀਆ, ਰੋਮਨ ਸਲਤਨਤ
ਕਿੱਤਾਕਵੀ
ਰਾਸ਼ਟਰੀਅਤਾਰੋਮਨ
ਸ਼ੈਲੀਐਪਿਕ ਕਾਵਿ, ਸਿੱਖਿਆਮੂਲਕ ਕਾਵਿ, ਚਰਵਾਹਾ ਕਾਵਿ
ਸਾਹਿਤਕ ਲਹਿਰਅਗਸਤਨ ਕਾਵਿ

ਪਬਲੀਅਸ ਵਰਜਿਲੀਅਸ ਮਾਰੋ (15 ਅਕਤੂਬਰ, 70 ਈ . ਪੂ . - 21 ਸਤੰਬਰ, 19 ਈ . ਪੂ .) ਜਿਸ ਨੂੰ ਅੰਗਰੇਜ਼ੀ ਵਿੱਚ ਆਮ ਤੌਰ ਉੱਤੇ ਵਰਜਿਲ ਜਾਂ ਵੇਰਗਿਲ /vɜrdʒəl/ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅਗਸਤਾਨ ਕਾਲ ਦਾ ਇੱਕ ਪ੍ਰਾਚੀਨ ਰੋਮਨ ਕਵੀ ਸੀ। ਉਸਨੂੰ ਲੈਟਿਨ ਸਾਹਿਤ ਦੇ ਤਿੰਨ ਵੱਡੀਆਂ ਰਚਨਾਵਾਂ ਇਕੋਲੋਗਿੳਸ (Eclogues) ਜਾ ਬੱਕੋਲਿਕਸ (Buclics), ਜਿੳਰਜਿਕਸ (Georgics), ਅਤੇ ਮਹਾਂਕਾਵਿ ਐਨੀਏਦ (Aeneid) ਦੇ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਅਪੈਂਡਿਕਸ ਵਰਜੀਲਿਅਨਾ ਵਿੱਚ ਰਚੀਆਂ ਕੁਝ ਛੋਟੀਆਂ ਕਵਿਤਾਵਾਂ ਦਾ ਵੀ ਲੇਖਕ ੳਸਨੂੰ ਮੰਨਿਆ ਜਾਂਦਾ ਹੈ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).