ਵਰਜੀਨੀਆ ਫੀਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਰਜੀਨੀਆ ਫੀਰੀ
ਜਨਮਬੁਲਾਵਾਯੋ
ਰਾਸ਼ਟਰੀਅਤਾਜ਼ਿੰਬਾਬੀਅਨ
ਪੇਸ਼ਾਲੇਖਕ
ਪ੍ਰਕਾਸ਼ਿਤ : ਡੈਸਟਿਨੀ (ਕਾਰਲਸ ਸਰਵਿਸਿਸ, 2006), ਹਾਈਵੇਅ ਕੁਇਨ (ਕਾਰਲਸ ਸਰਵਿਸਿਸ, 2010), ਡੈਸਪਰੇਟ (ਐਕਸਵਾਇਰ ਐਫ ਕਾਰਲਸ, 2002 & 2013)

ਵਰਜੀਨੀਆ ਫਿਰੀ ਇੱਕ ਜ਼ਿੰਬਾਬੀਅਨ ਨਾਰੀਵਾਦੀ ਲੇਖਕ ਹੈ।

ਸ਼ੁਰੂਆਤੀ ਜੀਵਨ[ਸੋਧੋ]

ਵਰਜੀਨੀਆ ਦਾ ਜਨਮ 1954 ਨੂੰ ਜ਼ਿੰਬਾਬਵੇ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਬੁਲਾਵਾਯੋ' ਵਿੱਚ ਹੋਇਆ ਸੀ।  

ਜ਼ਿਮਬਾਬਵੇ ਦੇ ਅਫ਼ਰੀਕੀ ਪੀਪਲਜ਼ ਯੂਨੀਅਨ ਵਿਚ ਜੁੜੇ ਰਾਜਨੀਤਿਕ ਕਾਰਕੁਨਾਂ ਦੇ ਇੱਕ ਪਰਿਵਾਰ ਵਿੱਚ ਵੱਡੀ ਹੋਈ ਅਤੇ 17 ਸਾਲ ਦੀ ਉਮਰ ਵਿੱਚ ਉਹ ਜ਼ਿਮਬਾਬਵੇ ਦੀ ਆਜ਼ਾਦੀ ਜੰਗ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਗਈ ਸੀ। ਬਾਅਦ ਵਿੱਚ 2000 ਵਿੱਚ, ਹੋਰ ਔਰਤਾਂ ਦੇ ਨਾਲ, ਉਸਨੇ ਇੱਕ ਸੰਗ੍ਰਿਹ ਵਿੱਚ ਯੁੱਧ ਬਾਰੇ ਉਸ ਦੇ ਤਜਰਬੇ ਸਾਂਝੇ ਕੀਤੇ।[1] 1972 ਵਿੱਚ, ਉਸਨੇ ਜ਼ਾਮਬਿਆ ਦੇ ਰਸਤੇ ਤੇ ਗੁਆਂਢੀ ਬੋਤਸਵਾਨਾ ਲਈ ਦੇਸ਼ ਛੱਡ ਦਿੱਤਾ।

ਵਰਜੀਨੀਆ ਨੇ ਵਰਨਰ ਫਿਬੇਕ ਨਾਲ ਵਿਆਹ ਕਕਰਵਾਇਆ। ਇਸ ਜੋੜੇ ਦੇ ਸਿਰਫ਼ ਇੱਕ ਹੀ ਧੀ ਸੀ ਜਿਸ ਦੀ ਮੌਤ 2001 ਵਿੱਚ ਹੋ ਗਈ। ਇੱਕ ਲੇਖਕ ਹੋਣ ਤੋਂ ਇਲਾਵਾ ਵਰਜੀਨੀਆ ਪੇਸ਼ਾਵਰ ਅਕਾਉਂਟੈਂਟ ਸੀ ਅਤੇ ਨਾਲ ਹੀ ਇਕ ਅਫ਼ਰੀਕੀ ਆਰਚਿਡ ਮਾਹਿਰ ਵੀ ਹਨ। 


ਪਰਿਵਾਰ[ਸੋਧੋ]

ਵਰਜੀਨੀਆ ਦਾ ਵਿਆਹ ਵਰਨਰ ਨਾਲ ਹੋਇਆ। ਉਨ੍ਹਾਂ ਦੇ ਇੱਕ ਧੀ ਹੋਈ ਜਿਸ ਦੀ ਮੌਤ 2001 ਵਿੱਚ ਹੋ ਗਈ। [ਹਵਾਲਾ ਲੋੜੀਂਦਾ]

ਹਵਾਲੇ[ਸੋਧੋ]

  1. Zimbabwe Women Writers (2000). Women of resilience - the voices of women ex-combatants. South Africa: Southern African Research. ISBN 978-0797420021.  |access-date= requires |url= (help)