ਵਰਤੋਂਕਾਰ:SangrurUser/sandbox
ਦਿੱਖ
ਨਗਰ ਕੌਂਸਲ ਭਵਾਨੀਗੜ੍ਹ | |
|---|---|
| ਕਿਸਮ | |
| ਕਿਸਮ | ਭਵਾਨੀਗੜ੍ਹ ਦਾ ਸਥਾਨਕ ਅਥਾਰਟੀ (ਨਗਰ ਕੌਂਸਲ) |
| ਪ੍ਰਧਾਨਗੀ | |
ਪ੍ਰਧਾਨ | |
| ਬਣਤਰ | |
| ਸੀਟਾਂ | 15 (ਬਹੁਮਤ ਲਈ ਜ਼ਰੂਰੀ ਸੀਟਾਂ-8) |
ਸਿਆਸੀ ਦਲ |
|
ਮਿਆਦ | ੫ ਸਾਲ |
| ਚੋਣਾਂ | |
ਆਖਰੀ ਚੋਣ | ਫਰਬਰੀ 2015 |
ਅਗਲੀਆਂ ਚੋਣ | 14 ਫਰਬਰੀ 2021 |
ਨਗਰ ਕੌਂਸਲ ਭਵਾਨੀਗੜ ਇਕ ਸਥਾਨਕ ਅਥਾਰਟੀ ਹੈ, ਜੋ ਕਿ ਪੰਜਾਬ ਰਾਜ ਦੇ ਭਵਾਨੀਗੜ੍ਹ ਸ਼ਹਿਰ ਤੇ ਰਾਜ ਕਰਦੀ ਹੈ। ਸ਼ਹਿਰ ਨੂੰ 15 ਵਾਰਡਾਂ ਵਿਚ ਵੰਡਿਆ ਗਿਆ ਹੈ। ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਹਰੇਕ ਵਾਰਡ ਦੇ ਕੌਂਸਲਰ 5 ਸਾਲਾਂ ਬਾਅਦ ਚੁਣੇ ਜਾਂਦੇ ਹਨ।