ਵਰਤੋਂਕਾਰ ਗੱਲ-ਬਾਤ:ਬਿੱਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਿੱਲੀ!!!! ਤੁਹਾਡਾ ਸਵਾਗਤ ਹੈ ਜੀ ਵਿਕੀਪੀਡੀਆ 'ਤੇ॥ ਜੀ ਆਇਆ ਨੂੰ ਜੀ--ਸੰਧੂ | kJ (ਗੱਲ-ਬਾਤ)

 • ਧੰਨਵਾਦ ਜੀ!!!! --ਬਿੱਲੀ (ਗੱਲ-ਬਾਤ)

ਯੋਗਦਾਨ ਲਈ ਧੰਨਵਾਦ[ਸੋਧੋ]

Crystal Clear app ksmiletris.png ਜੀ ਆਇਆਂ ਨੂੰ ਬਿੱਲੀ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

--itar buttar [ਗੱਲ-ਬਾਤ] ੦੮:੩੩, ੧੪ ਨਵੰਬਰ ੨੦੧੨ (UTC)

ਸਵਾਗਤ ਅਤੇ ਧੰਨਵਾਦ[ਸੋਧੋ]

ਸਤਿ ਸ੍ਰੀ ਅਕਾਲ ਅਤੇ ਵਿਕੀਪੀਡੀਆ ’ਤੇ ਤੁਹਾਡਾ ਸਵਾਗਤ ਹੈ! :) ਲੇਖ „ਹਾਥੀ“ ਲਈ ਧੰਨਵਾਦ, ਕਿਰਪਾ ਕਰਕੇ ਇਸ ਵਿੱਚ ਹੋਰ ਜਾਣਕਾਰੀ ਪਾਓ। ਧੰਨਵਾਦ। --Zarienah ਗੱਲ-ਬਾਤਯੋਗਦਾਨ ੧੦:੪੨, ੧੪ ਨਵੰਬਰ ੨੦੧੨ (UTC)

taxobox[ਸੋਧੋ]

ਸਤਿ ਸ੍ਰੀ ਅਕਾਲ ਅਤੇ ਤੁਹਾਡੇ ਯੋਗਦਾਨ ਲਈ ਧੰਨਵਾਦ! ਕਿਰਪਾ ਫਰਮਾ:Taxobox ਦੀ ਵਰਤੋਂ ਨਾ ਕਰੋ ਕਿਉਂਕਿ ਇਹ ਫਰਮਾ ਪੰਜਾਬੀ ਵਿੱਚ ਨਹੀਂ ਹੈ ਅਤੇ ਇਸ ਵਿੱਚ ਬਹੁਤ ਅੰਗਰੇਜ਼ੀ ਸ਼ਬਦ ਹਨ। ਕਿਰਪਾ ਵਰਤੋਂ ਨਾ ਕਰੋ, ਧੰਨਵਾਦ। --Zarienah ਗੱਲ-ਬਾਤਯੋਗਦਾਨ ੧੩:੦੦, ੧੫ ਨਵੰਬਰ ੨੦੧੨ (UTC)

 • ਠੀਕ ਹੈ ਜੀ --ਬਿੱਲੀ (ਗੱਲ-ਬਯ)
ਧੰਨਵਾਦ! --Zarienah ਗੱਲ-ਬਾਤਯੋਗਦਾਨ ੧੦:੪੭, ੧੬ ਨਵੰਬਰ ੨੦੧੨ (UTC)

Give your views[ਸੋਧੋ]

Please give your views on Use of 1,2,3.. required instead of ੧,੨,੩,... --Satdeep gill (ਗੱਲ-ਬਾਤ) ੦੯:੪੯, ੧੬ ਨਵੰਬਰ ੨੦੧੨ (UTC)

 • I think that we must use Arabic 123 instead of Gurmukhi ੧੨੩. Nobody uses the Gurmukhi anymore. --ਬਿੱਲੀ (ਗੱਲ-ਬਾਤ)
Please leave your messages by adding a colon and not a star and please sign them off with ~~~~ Please put your view under the section in the Community portal so that people can see! Thank you and again Welcome! --Zarienah ਗੱਲ-ਬਾਤਯੋਗਦਾਨ ੧੦:੪੯, ੧੬ ਨਵੰਬਰ ੨੦੧੨ (UTC)
Ok, is it right now? ਬਿੱਲੀ (ਗੱਲ-ਬਾਤ) ੧੧:੦੦, ੧੬ ਨਵੰਬਰ ੨੦੧੨ (UTC)
Spot on! :) --Zarienah ਗੱਲ-ਬਾਤਯੋਗਦਾਨ ੧੧:੨੦, ੧੬ ਨਵੰਬਰ ੨੦੧੨ (UTC)
I don't see your comment in the Community Portal. Please do it. --Satdeep gill (ਗੱਲ-ਬਾਤ) ੧੧:੫੨, ੧੬ ਨਵੰਬਰ ੨੦੧੨ (UTC)
Did I do it right Satdeep gill? ਬਿੱਲੀ (ਗੱਲ-ਬਾਤ) ੧੨:੦੦, ੧੬ ਨਵੰਬਰ ੨੦੧੨ (UTC)
Yes, very well. Thanx for ur support. --Satdeep gill (ਗੱਲ-ਬਾਤ) ੧੨:੧੦, ੧੬ ਨਵੰਬਰ ੨੦੧੨ (UTC)

Tips[ਸੋਧੋ]

Please consider the following points:

Talk pages
 1. When you start new topic under new section heading you no need to use colon.
 2. The user replying, must use one colon at the starting of his/her comment. (colon count = 1)
 3. The next commenter 'll use the colon by adding 1 to the previous number of colons. (colon count=2)
 4. The next one 'll again add 1 to the previous number of colons. (colon count=3)
 5. And so on (please note my this change to the page; you'll understand much better).
Writing articles
 • First of all please follow the neutral point of view, never use honorific words in the title and also avoid using praising words in the article.
 • Subject of the article must be define in very first line of the article. For example: "hakam sufi was a noted Punjabi singer." never start with, hakam sufi da janam 3 march 1952 nu hoya. Ajj ohna da naam kise pehchan da mohtaj nahi and similar. Make the subject clear in the very first line.
 • Try to use the subject's name/article's title only once in the lead section and also not use it many times in the article.
 • Never repeat statements in the article.
 • Link to other wiki articles by placing two square brackets [[]] around a word (only if the articles for that word is exist). For e.g., hakam sufi was a noted [[Punjabi]] singer. Now, the word "Punjabi" will appear as a blue link that will link to a separate article exists for Punjabi.
 • Break the article into sections accordingly. (called wikify)
 • Always categorize your article by adding the appropriate category(ies) to it.

Hope it helps, and please keep creating articles and growing this wiki, you're doing a great job! :) --Zarienah ਗੱਲ-ਬਾਤਯੋਗਦਾਨ ੧੧:੩੩, ੧੬ ਨਵੰਬਰ ੨੦੧੨ (UTC)

Thank you, I'll keep this in mind. ਬਿੱਲੀ (ਗੱਲ-ਬਾਤ) ੧੨:੦੧, ੧੬ ਨਵੰਬਰ ੨੦੧੨ (UTC)

ਮਦਦ[ਸੋਧੋ]

ਸਤਿ ਸ੍ਰੀ ਅਕਾਲ! ਮੈਂ ਤੁਹਾਨੂੰ ਮਦਦ ਲਈ ਕਹਿੰਦੇ ਵੇਖਿਆ ਸੋ:

 • ਅੰਗਰੇਜ਼ੀ ਵਿਕੀ ਨੂੰ ਲਿੰਕ ਕਰਨ ਲਈ ਤੁਸੀਂ ਇੰਝ ਲਿਖੋ: [[en:example]] ਜਿਵੇਂ [[en:Violin]] ਪਰ ਇਹ ਲੇਖ ਦੇ ਆਖ਼ਰ ਵਿਚ ਚਲਾ ਜਾਵੇਗਾ। ਜੇ ਤੁਸੀਂ, ਜਿੱਥੇ ਲਿਖਿਆ ਉੱਥੇ ਹੀ ਲਿੰਕ ਨੂੰ ਦਿਖਾਉਣਾ ਚਾਹੁੰਦੇ ਹੋ ਤਾਂ ਇੰਝ ਲਿਖੋ: [[:en:example]]
 • ਲੇਖਾਂ ਦੇ ਸਿਰਲੇਖ ਬਦਲਣ ਲਈ ਉਹ ਲੇਖ ਤੇ ਜਾਓ ਅਤੇ "ਭੇਜੋ" ਬਟਨ ਤੇ ਕਲਿਕ ਕਰੋ ਅਗਲੇ ਪੰਨੇ ਤੇ ਨਾਂ ਸਹੀ ਕਰਕੇ ਲਿਖੋ ਅਤੇ ਓਕੇ ਕਰ ਦਿਓ।

ਜੇ ਕੋਈ ਉਲਝਣ ਹੋਵੇ ਤਾਂ ਦੁਬਾਰਾ ਪੱਛ ਲੈਣਾ। ਹੋਰ ਸੇਵਾ? --itar buttar [ਗੱਲ-ਬਾਤ] ੧੪:੪੦, ੧੭ ਨਵੰਬਰ ੨੦੧੨ (UTC)

ਮਦਦ ਲਈ ਧੰਨਵਾਦ!!! --ਬਿੱਲੀ (ਗੱਲ-ਬਾਤ) ੦੮:੦੧, ੨੦ ਨਵੰਬਰ ੨੦੧੨ (UTC)

"ਵਿੱਚ"[ਸੋਧੋ]

About ਵਿੱਚ, Right now i would suggest you to use anyone which you feel like using. Afterwards we will make a census about. I think ਵਿੱਚ and 'ਚ both should be used according to the situation and we should leave it on the editor. Whatever the editor feels is easy to pronounce in that very sentence should be used. To you, I suggest you to use ਵਿੱਚ. ਅਤੇ ਇੱਕ ਹੋਰ ਗੱਲ ਜੇ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਤਾਂ ਅੱਗੇ ਤੋਂ ਤੁਸੀਂ ਖੁੱਲਕੇ ਪੰਜਾਬੀ ਵਿੱਚ ਗੱਲ-ਬਾਤ ਕਰ ਸਕਦੇ। ਜੇ ਹੋਰ ਕੋਈ ਸਮੱਸਿਆ ਹੈ ਤਾਂ ਦੱਸੋ ਬਿੱਲੀ ਜੀ। --Satdeep gill (ਗੱਲ-ਬਾਤ) ੧੪:੫੫, ੨੫ ਨਵੰਬਰ ੨੦੧੨ (UTC)

ਠੀਕ ਹੈ ਸਤਦੀਪ ਜੀ --ਬਿੱਲੀ (ਗੱਲ-ਬਾਤ) ੦੭:੫੫, ੨ ਦਸੰਬਰ ੨੦੧੨ (UTC)

Stop vandalizing![ਸੋਧੋ]

Now you are just being a vandal because without any purposeful motives, you are destroying the page and template which has already been created.--Babanwalia (ਗੱਲ-ਬਾਤ) ੦੭:੨੬, ੧੭ ਦਸੰਬਰ ੨੦੧੨ (UTC)

Explain the reason why you are changing the original style otherwise I'm gonna have to report you to a steward.--Babanwalia (ਗੱਲ-ਬਾਤ) ੦੮:੨੫, ੧੭ ਦਸੰਬਰ ੨੦੧੨ (UTC)
Babanwalia Ji, I do not know why you are saying I am vandalizing, the reason is that the original has numbers that are overlapping and I can't read them and the box is bad and plain also has red-red links and is not helpful. I want to help make the page longer! --kitty ਬਿੱਲੀ (ਗੱਲ-ਬਾਤ) ੦੮:੩੦, ੧੭ ਦਸੰਬਰ ੨੦੧੨ (UTC)
For numbers overlapping just set your "Select Font" to RESET and for links I'm working on those plus all the states etc. are done with the help of Infoboxes and not individual styles..--Babanwalia (ਗੱਲ-ਬਾਤ) ੦੮:੩੨, ੧੭ ਦਸੰਬਰ ੨੦੧੨ (UTC)
But the votes added up for Arabic numbers! and why because I am fixing the box now! --ਬਿੱਲੀ (ਗੱਲ-ਬਾਤ) ੦੮:੩੪, ੧੭ ਦਸੰਬਰ ੨੦੧੨ (UTC)
Do you have problem with the overlapping of numerals or Gurmukhi numerals themselves. Plus if you want to use Arabic numerals you are welcome to change them to Arabic in the infobox itself.--Babanwalia (ਗੱਲ-ਬਾਤ) ੦੮:੩੭, ੧੭ ਦਸੰਬਰ ੨੦੧੨ (UTC)
The box is plain, has red-red links and the other box is better. Stop undo because I even gave you a reason. Please Babanwalia Ji, really please!!!! My hands are put together begging!!! PLEASE JI PLEASE PLEASE PLEASE --ਬਿੱਲੀ (ਗੱਲ-ਬਾਤ) ੦੮:੩੯, ੧੭ ਦਸੰਬਰ ੨੦੧੨ (UTC)

2021 Wikimedia Foundation Board elections: Eligibility requirements for voters[ਸੋਧੋ]

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)Reply[ਜੁਆਬ ਦਿਉ]

Note: You are receiving this message as part of outreach efforts to create awareness among the voters.