ਵਰਤੋਂਕਾਰ ਗੱਲ-ਬਾਤ:Firdaus singh

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀ ਆਇਆਂ ਨੂੰ Firdaus singh ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 12:05, 16 ਮਈ 2020 (UTC)[ਜਵਾਬ]

ਨਵੇਂ ਸਫ਼ਿਆਂ ਬਾਰੇ[ਸੋਧੋ]

ਸਤਿ ਸ਼੍ਰੀ ਅਕਾਲ,

ਵਿਕੀਪੀਡੀਆ ’ਤੇ ਯੋਗਦਾਨ ਦੇਣ ਲਈ ਧੰਨਵਾਦ। ਤੁਹਾਡੇ ਵੱਲੋਂ ਬਣਾਏ ਗਏ ਦੋ ਲੇਖਾਂ, ਰਣਜੀਤ ਸਿੰਘ ਕੁੱਕੀ ਗਿੱਲ‎ ਅਤੇ ਅਰਜ਼ਪ੍ਰੀਤ ਸਿੰਘ‎ ਨੂੰ ਤਸਦੀਕ ਕਰਨਾ ਮੁਸ਼ਕਿਲ ਹੋ ਰਿਹਾ ਹੈ। ਇਨ੍ਹਾਂ ਦੋਵਾਂ ਦਾ ਅੰਦਾਜ਼ ਵੀ ਵਿਕੀਪੀਡੀਆ ਵਾਲਾ ਨਹੀਂ ਹੈ। ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਪਹਿਲਾਂ ਵਿਕੀਪੀਡੀਆ 'ਤੇ ਕਿਸੇ ਜ਼ਿਕਰਯੋਗ ਸ਼ਖਸੀਅਤ ਦਾ ਲੇਖ ਪੜ੍ਹ ਲਿਆ ਜਾਵੇ ਤਾਂ ਜੋ ਤੁਹਾਨੂੰ ਲੇਖਾਂ ਦੇ ਮਿਆਰ ਬਾਰੇ ਜਾਣਕਾਰੀ ਹੋ ਸਕੇ ਜੀ। ਇਹਨਾਂ ਲੇਖਾਂ 'ਤੇ ਅੰਦਾਜ਼ ਸਬੰਧੀ ਟੈਗ ਲਗਾਇਆ ਗਿਆ ਸੀ, ਜੋ ਕਿ ਤੁਹਾਡੇ ਵੱਲੋਂ ਮਿਟਾ ਦਿੱਤਾ ਗਿਆ ਹੈ, ਕਿਰਪਾ ਕਰਕੇ ਏਦਾਂ ਨਾ ਕੀਤਾ ਜਾਵੇ। ਕਿਸੇ ਵੀ ਮਦਦ ਦੇ ਸਬੰਧ ਵਿੱਚ ਮੇਰੇ ਜਾਂ ਕਿਸੇ ਹੋਰ ਤਜਰਬੇਕਾਰ ਵਿਕੀਪੀਡੀਅਨ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਧੰਨਵਾਦ --Jagseer S Sidhu (ਗੱਲ-ਬਾਤ) 06:17, 2 ਫ਼ਰਵਰੀ 2021 (UTC)[ਜਵਾਬ]

2021 Wikimedia Foundation Board elections: Eligibility requirements for voters[ਸੋਧੋ]

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:45, 30 ਜੂਨ 2021 (UTC)[ਜਵਾਬ]

Note: You are receiving this message as part of outreach efforts to create awareness among the voters.

Files need a license[ਸੋਧੋ]

Hi, sorry to write in English!

You have uploaded these files without a license:

  1. File:Arjoiyan.jpg
  2. File:Azokakaav.jpeg

All files need a license, a source and an author. Could you please check the files and add the missing information?

Files without a license must be deleted so it is important. --MGA73 (ਗੱਲ-ਬਾਤ) 12:16, 12 ਮਾਰਚ 2023 (UTC)[ਜਵਾਬ]