ਵਰਤੋਂਕਾਰ ਗੱਲ-ਬਾਤ:Jagjeet Asir

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Crystal Clear app ksmiletris.png ਜੀ ਆਇਆਂ ਨੂੰ Jagjeet Asir ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।


-- New user message (ਗੱਲ-ਬਾਤ) 06:27, 12 ਜੁਲਾਈ 2018 (UTC)

ਵੱਖ-ਵੱਖ ਲੇਖਾਂ ਤੇ ਸੋਧ ਕਰਨ ਬਾਰੇ[ਸੋਧੋ]

  1. ਵਰਤੋਂਕਾਰ:Jagjeet Asir ਜੀ, ਤੁਸੀਂ ਸਿਰਫ ਇੱਕ ਹੀ ਲੇਖ ਪੰਜਾਬ, ਭਾਰਤ ਤੇ ਬਹੁਤੀਆਂ ਸੋਧਾਂ ਕਰ ਰਹੇ ਹੋ ਜੋ ਕਿ ਤੁਹਾਡੇ ਲਈ ਸਹੀ ਨਹੀਂ ਹੈ। ਤੁਹਾਨੂੰ ਵੱਖ-ਵੱਖ ਆਰਟੀਕਲਾਂ ਤੇ ਸੋਧਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਤੁਸੀਂ ਵਿਕੀਪੀਡੀਆ ਅੰਦਾਜ(wikipedia style) ਨੂੰ ਸਮਝ ਸਕੋ। ਤੁਸੀਂ ਮਦਦ ਲਈ ਹੇਠਾਂ ਲਿਖ ਸਕਦੇ ਹੋ। Mulkh Singh (ਗੱਲ-ਬਾਤ) 12:50, 7 ਜੂਨ 2019 (UTC)

Community Insights Survey[ਸੋਧੋ]

RMaung (WMF) 15:54, 9 ਸਤੰਬਰ 2019 (UTC)

Reminder: Community Insights Survey[ਸੋਧੋ]

RMaung (WMF) 19:34, 20 ਸਤੰਬਰ 2019 (UTC)

Reminder: Community Insights Survey[ਸੋਧੋ]

RMaung (WMF) 17:29, 4 ਅਕਤੂਬਰ 2019 (UTC)

Problems playing this file? See media help.

ਮਦਦ[ਸੋਧੋ]

ਮੈਨੂੰ ਹਵਾਲੇ ਜੋੜਨ ਲਈ ਮਦਦ ਚਾਹੀਂਦੀ ਆ ।Jagjeet Asir (ਗੱਲ-ਬਾਤ) 07:49, 24 ਫ਼ਰਵਰੀ 2021 (UTC)