ਵਰਤੋਂਕਾਰ ਗੱਲ-ਬਾਤ:Jasdeep
ਜੀ ਆਇਆਂ ਨੂੰ Jasdeep ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
--ਬਬਨਦੀਪ (ਗੱਲ-ਬਾਤ) ੦੨:੦੩, ੨੮ ਨਵੰਬਰ ੨੦੧੪ (UTC)
ਧੰਨਵਾਦ
[ਸੋਧੋ]ਧੰਨਵਾਦ ਜੀ, I have changed ਉਦਾਸੀਨ ਨਜ਼ਰੀਆ to more appropriate ਨਿਰਪੱਖ ਨਜ਼ਰੀਆ, hope thats all right -- ਜਸਦੀਪ (ਗੱਲ-ਬਾਤ) ੦੬:੩੯, ੨੮ ਨਵੰਬਰ ੨੦੧੪ (UTC)
- ਹਾਂਜੀ, neutral POV ਲਈ ਇਹ ਤਰਜਮਾ ਵੀ ਠੀਕ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣਾ ਸੋਹਣਾ ਯੋਗਦਾਨ ਜਾਰੀ ਰੱਖੋਗੇ। ਤੁਸੀਂ ਭਾਵੇਂ ਆਪਣੀ ਪਸੰਦ ਦੇ ਕੋਈ ਨਵੇਂ ਲੇਖ ਬਣਾ ਸਕਦੇ ਹੋ ਜਾਂ ਪਹਿਲੋਂ ਬਣੇ ਹੋਏ ਲੇਖਾਂ ਨੂੰ ਚੰਗੇਰਾ ਜਾਂ ਲੰਮੇਰਾ ਬਣਾਉਣ ਵਿੱਚ ਮਦਦ ਕਰ ਸਕਦੇ ਹੋ। ਕੋਈ ਵੀ ਮੁਸ਼ਕਲ ਆਉਣ 'ਤੇ ਤੁਸੀਂ ਇੱਥੇ ਜਾਂ ਮੇਰੇ ਗੱਲਬਾਤ ਸਫ਼ੇ 'ਤੇ ਨਵਾਂ ਵਿਸ਼ਾ ਜੋੜ ਕੇ ਪੁੱਛ ਸਕਦੇ ਹੋ। ਮੈਂ ਜਲਦੀ ਤੋਂ ਜਲਦੀ ਜੁਆਬ ਦੇਣ ਦੀ ਕੋਸ਼ਿਸ਼ ਕਰਾਂਗਾ। --ਬਬਨਦੀਪ (ਗੱਲ-ਬਾਤ) ੦੭:੧੦, ੨੮ ਨਵੰਬਰ ੨੦੧੪ (UTC)
ਵਰਤੌਂਕਾਰ:Parveer Grewal ਦਾ ਐਡਮਿਨ ਬਣਨ ਲਈ ਇਸ ਲਿੰਕ ਉੱਤੇ ਜਾਕੇ ਸਮਰਥਨ ਕਰੋ। --Satdeep gill (ਗੱਲ-ਬਾਤ) ੧੬:੨੦, ੨੮ ਨਵੰਬਰ ੨੦੧੪ (UTC)
ਵਰਤੋਂਕਾਰ:Charan Gill
[ਸੋਧੋ]ਵਰਤੋਂਕਾਰ Charan Gill ਨੂੰ ਐਡਮਿਨ ਬਣਾਉਣ ਲਈ ਇਸ ਲਿੰਕ ਉੱਤੇ ਜਾ ਕੇ ਸਮਰਥਨ ਦੇਵੋ।--Parveer Grewal (ਗੱਲ-ਬਾਤ) ੧੬:੫੩, ੨੯ ਨਵੰਬਰ ੨੦੧੪ (UTC)
ਪੰਜਾਬੀ ਵਿਕੀਪੀਡੀਆ ਉੱਤੇ ਬਿਊਰੋਕਰੈਟ ਦੀ ਜ਼ਰੂਰਤ
[ਸੋਧੋ]ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ। --Satdeep gill (ਗੱਲ-ਬਾਤ) ੦੯:੩੩, ੧ ਦਸੰਬਰ ੨੦੧੪ (UTC)