ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਐਡਮਿਨ ਬਣਨ ਲਈ ਬੇਨਤੀਆਂ ਇੱਕ ਪ੍ਰਕਿਰਿਆ ਹੈ ਜਿਸ ਨਾਲ ਵਿਕੀਪੀਡੀਆ ਭਾਈਚਾਰਾ ਐਡਮਿਨ ਨੂੰ ਚੁਣਦਾ ਹੈ। ਵਰਤੋਂਕਾਰ ਆਪਣੇ ਆਪ ਨੂੰ ਜਾਂ ਫਿਰ ਕਿਸੇ ਹੋਰ ਵਰਤੋਂਕਾਰ ਨੂੰ ਨਾਮਜਦ ਕਰ ਸਕਦੇ ਹਨ।

Satdeep gill[ਸੋਧੋ]

ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

  • ਇਸ ਸਮੇਂ ਪੰਜਬੀ ਵਿਕੀ ਵਿੱਚ ਕੋਈ ਐਡਮਿਨ ਨਹੀਂ ਹੈ ਪਰ ਬਹੁਤ ਸਾਰਾ ਜਰੂਰੀ ਅਤੇ ਜ਼ਿੰਮੇਵਾਰੀ ਭਰਿਆ ਕੰਮ ਐਡਮਿਨ ਹੀ ਕਰ ਸਕਦਾ ਹੈ। ਇਸ ਲਈ ਮੈਂ ਆਪਣੇ ਆਪ ਨੂੰ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ। ਮੇਰਾ ਸਮਰਥਨ ਕਰਨ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਮੇਰਾ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Satdeep gill (ਗੱਲ-ਬਾਤ) ੧੧:੩੬, ੭ ਅਕਤੂਬਰ ੨੦੧੩ (UTC)

ਸਮਰਥਨ[ਸੋਧੋ]

  1. YesY, support 3 for months. –itar buttar [ਗੱਲ-ਬਾਤ] ੧੩:੧੫, ੭ ਅਕਤੂਬਰ ੨੦੧੩ (UTC)
  2. YesY, need for admins is certainly there. --Manojkhurana (ਗੱਲ-ਬਾਤ) ੧੪:੩੧, ੭ ਅਕਤੂਬਰ ੨੦੧੩ (UTC)
  3. YesY 3 ਤੋਂ 6 ਮਹੀਨੇ ਲਈ। --ਬਾਲਿਆਂਵਾਲੀ (ਗੱਲ-ਬਾਤ) ੦੭:੨੪, ੧੨ ਅਕਤੂਬਰ ੨੦੧੩ (UTC)
  4. YesY ੧੬:੫੯, ੧੮ ਦਸੰਬਰ ੨੦੧੩ (UTC)Nachhattardhammu (ਗੱਲ-ਬਾਤ)

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

ਕੀ ਐਡਮਿਨ ਹੁਣ ਇਸ ਵਕਤ ਜਰੂਰੀ ਹੈ? ਮੋਨਾ (ਗੱਲ-ਬਾਤ) ੧੮:੧੫, ੭ ਅਕਤੂਬਰ ੨੦੧੩ (UTC)

ਮੋਨਾ ਜੀ ਇਸ ਸਮੇਂ ਬਹੁਤ ਸਾਰੇ ਅਜਿਹੇ ਆਰਟੀਕਲ ਹਨ ਜੋ ਮਿਟਾਉਣ ਵਾਲੇ ਹਨ। ਇਸ ਤੋਂ ਇਲਾਵਾ ਕੁਝ ਸ਼ਬਦ-ਜੋੜਾਂ ਦੀ ਵੀ ਗਲਤੀਆਂ ਹਨ। ਆਪਣੇ ਵਿਕੀ ਦਾ ਮੁੱਖ-ਸਫਾ ਵਿ ਪਿਛਲੇ ਕਈ ਮਹੀਨਿਆਂ ਤੋਂ ਇੱਕੋ ਹੀ ਹੈ। ਆਪਣਾ ਡਿਫਾਲਟ ਫੌਂਟ ਵੀ ਬਦਲਣ ਵਾਲਾ ਹੈ। ਇਸ ਲਈ ਸਿਰਫ ਮੇਰਾ ਹੀ ਨਹੀਂ ਬਾਕੀ ਭਾਰਤੀ ਭਾਸ਼ਾਵਾਂ ਦੇ ਵਿਕੀ ਵਰਤੋਂਕਾਰਾਂ ਦਾ ਵੀ ਇਹ ਕਹਿਣਾ ਹੈ ਕਿ ਘੱਟੋ-ਘੱਟ ਇੱਕ ਐਡਮਿਨ ਜਰੂਰ ਹੋਵੇ। ਬਾਅਦ ਵਿੱਚ ਹੋਰ ਐਡਮਿਨ ਵੀ ਬਨਾਏ ਜਾ ਸਕਦੇ ਹਨ ਜਦੋਂ ਸਰਗਰਮ ਸੰਪਾਦਕਾਂ ਦੀ ਗਿਣਤੀ ਵੱਧ ਜਾਵੇਗੀ। --Satdeep gill (ਗੱਲ-ਬਾਤ) ੦੦:੪੬, ੮ ਅਕਤੂਬਰ ੨੦੧੩ (UTC)


The discussion above is closed. Please do not modify it. Subsequent comments should be made on the appropriate discussion page. No further edits should be made to this discussion.

ਵਰਤੌਂਕਾਰ:Vigyani[ਸੋਧੋ]

ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਮੈਂ ਵਰਤੌਂਕਾਰ:Vigyani ਜੀ ਨੂੰ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।

ਯੋਗਦਾਨ -ਖ਼ਾਸ:ਯੋਗਦਾਨ/Vigyani
ਟੈਕਨੀਕਲ ਗਿਆਨ ਰਖਦੇ ਹਨ।
enwiki ਤੇ ਪਹਿਲਾਂ ਹੀ autoreviewer, reviewer, rollbacker ਹਨ।

ਸਮਰਥਨ ਕਰਨ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --ਮਨੋਜ ਖੁਰਾਨਾ ੦੬:੫੮, ੧੨ ਮਾਰਚ ੨੦੧੪ (UTC)

ਮਨੋਜ ਜੀ, ਨਾਮਜ਼ਾਦਗੀ ਲਈ ਧੰਨਵਾਦ। --Vigyani (ਗੱਲ-ਬਾਤ) ੦੭:੩੭, ੧੨ ਮਾਰਚ ੨੦੧੪ (UTC)

ਸਮਰਥਨ[ਸੋਧੋ]

  1. YesY-ਨਾਮਜਦ ਕਰਤਾ ਦੇ ਨਾਤੇ --ਮਨੋਜ ਖੁਰਾਨਾ ੦੬:੫੮, ੧੨ ਮਾਰਚ ੨੦੧੪ (UTC)
  2. YesY--Satdeep gill (ਗੱਲ-ਬਾਤ) ੦੯:੪੮, ੧੨ ਮਾਰਚ ੨੦੧੪ (UTC)
  3. YesY--Charan Gill (ਗੱਲ-ਬਾਤ) ੦੨:੦੪, ੧੩ ਮਾਰਚ ੨੦੧੪ (UTC)
  4. YesY--Ng Pey Shih 07 (ਗੱਲ-ਬਾਤ) ੧੬:੩੫, ੧੮ ਮਾਰਚ ੨੦੧੪ (UTC)

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

ਮੈਨੂੰ ਵਿਗਿਆਨੀ ਜੀ ਦੇ ਐਡਮਿਨ ਬਣਨ ਲਈ ਸਮਰਥਨ ਕਰਨ ਵਿੱਚ ਕੋਈ ਦਿਕੱਤ ਨਹੀਂ ਹੈ। ਪਰ ਫਿਰ ਵੀ ਮੈਂ ਇਹ ਜਾਨਣਾ ਚਾਵਾਂਗਾ ਕਿ ਵਿਗਿਆਨੀ ਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ ? --Satdeep gill (ਗੱਲ-ਬਾਤ) ੦੯:੧੫, ੧੨ ਮਾਰਚ ੨੦੧੪ (UTC)
ਸਤਦੀਪ ਜੀ, ਮੈਨੂੰ ਐਡਿਮਨ ਬਣਨਾ ਸਵਿਕਾਰ ਹੈ। ਕੱਲ ਮਨੋਜ ਜੀ ਦੇ ਸੁਝਾਅ ਤੋਂ ਮੈਂ ਇਸ ਵਾਰੇ ਸੋਚਿਆ। ਕਿਉਕਿਂ ਮੈਂ ਥੋੜੇ ਤਕੀਨੀਕੀ ਫੀਚਰ ਅੰਗਰੇਜ਼ੀ ਵਿਕੀ ਤੋਂ ਆਯਾਤ ਕਰਨਾ ਚਾਹੁਂਦਾ ਸੀ ਅਤੇ ਵਾਰ ਵਾਰ ਤੁਹਾਨੂੰ ਦਿਕਤ ਨਹੀ ਸੀ ਦੇਣੀ ਚਾਹੁੰਦਾ। ਹਲਾਂਕਿ ਮੈਂ ਜੇ ਖੁਦ ਨਾਮਜ਼ਾਦਗੀ ਭਰਦਾ ਤਾਂ ਸ਼ਾਇਦ ਇੱਕ ਦੋ ਮਹੀਨੇ ਬਾਅਦ ਭਰਦਾ। ਬਾਕੀ ਕੋਈ ਹੋਰ ਸਵਾਲ ਹੋਵੇ ਤਾਂ ਬੇ ਝਿਜਕ ਪੁੱਛੋ। --Vigyani (ਗੱਲ-ਬਾਤ) ੦੯:੩੦, ੧੨ ਮਾਰਚ ੨੦੧੪ (UTC)

The discussion above is closed. Please do not modify it. Subsequent comments should be made on the appropriate discussion page. No further edits should be made to this discussion.