ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Sid95Q

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਆਇਆਂ ਨੂੰ Sid95Q ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 20:39, 21 ਜੂਨ 2018 (UTC)[ਜਵਾਬ]

ਤੁਹਾਡੇ ਯੋਗਦਾਨ ਲਈ ਧੰਨਵਾਦ

[ਸੋਧੋ]

ਵਿਕੀਪੀਡੀਆ ਉੱਤੇ ਯੋਗਦਾਨ ਦੇਣ ਲਈ ਬਹੁਤ ਬਹੁਤ ਧੰਨਵਾਦ। ਵਿਕੀਪੀਡੀਆ ਸੰਬੰਧਿਤ ਕਿਸੇ ਵੀ ਸਵਾਲ ਜਵਾਬ ਲਈ ਤੁਸੀਂ ਪੰਜਾਬੀ ਵਿਕੀਮੀਡੀਅਨਜ਼ ਦੇ ਟੈਲੀਗਰਾਮ ਗਰੁੱਪ ਨਾਲ ਜੁੜ ਸਕਦੇ ਹੋ। ਕਿਰਪਾ ਕਰਕੇ ਆਪਣਾ ਸੰਪਰਕ ਨੰਬਰ ਜਾਂ ਕੋਈ ਸ਼ੋਸ਼ਲ ਮੀਡੀਆ ਅਕਾਊਂਟ ਜ਼ਰੂਰ ਸ਼ੇਅਰ ਕਰੋ ਤਾਂ ਜੋ ਲੇਖਾਂ ਦੀ ਗੁਣਵੱਤਾ ਬਣੀ ਰਹੇ। Harry sidhuz (talk) |Contribs)02:,56 19 ਸਤੰਬਰ 2023 (UTC)

Redirected page

[ਸੋਧੋ]

ਸਤਿ ਸ੍ਰੀ ਆਕਾਲ ਜੀ, ਤੁਸੀਂ ਮਜਾਰੀ ਭਾਸ਼ਾ ਸਫ਼ੇ ਨੂੰ ਹੰਗੇਰੀਆਈ ਭਾਸ਼ਾ ਉਪਰ redirect ਕੀਤਾ ਹੈ। ਕੀ ਮਜਾਰੀ ਸ਼ਬਦ ਸਹੀ ਹੈ? KuldeepBurjBhalaike (Talk) 10:49, 25 ਸਤੰਬਰ 2023 (UTC)[ਜਵਾਬ]

@Kuldeepburjbhalaike: ਸਤਿ ਸ੍ਰੀ ਆਕਾਲ ਜੀ, ਮਜਾਰੀ ਲਫ਼ਜ਼ ਤੁਰਕੀ ਭਾਸ਼ਾ ਦੇ ਲਫ਼ਜ਼ مجاری (majārī) ਤੋਂ ਆਇਆ ਹੈ, ਜੋ ਕਿ ਖ਼ੁਦ ਹੰਗਰੀ ਭਾਸ਼ਾ ਦੇ ਲਫ਼ਜ਼ Magyar (ਉਚਾਰਨ: ˈmɒɟɒr) ਤੋਂ ਲਿੱਤਾ ਗਿਆ ਹੈ। ਹਾਲਾਂਕਿ ਇਹ ਲਫ਼ਜ਼ ਹੁਣ ਪੁਰਾਤਨ ਹੈ ਤੇ ਹੰਗੇਰੀਆਈ ਲਫ਼ਜ਼ ਜ਼ਿਆਦਾ ਵਰਤਿਆ ਜਾਂਦਾ ਹੈ| Sid95Q (ਗੱਲ-ਬਾਤ) 11:03, 25 ਸਤੰਬਰ 2023 (UTC)[ਜਵਾਬ]
ਠੀਕ ਹੈ ਜੀ, ਸ਼ੁਕਰੀਆ। KuldeepBurjBhalaike (Talk) 11:11, 26 ਸਤੰਬਰ 2023 (UTC)[ਜਵਾਬ]

Indic Technical Consultations 2024

[ਸੋਧੋ]

ਪਿਆਰੇ ਸਾਥੀਓ,

ਇੰਡਿਕ ਮੀਡੀਆਵਿਕੀ ਡਿਵੈਲਪਰਸ ਯੂਜ਼ਰ ਗਰੁੱਪ ਵਿਕੀਮੀਡੀਆ ਪ੍ਰਾਜੈਕਟਾਂ ਵਿੱਚ ਯੋਗਦਾਨ ਦੇ ਦੌਰਾਨ ਵੱਖ-ਵੱਖ ਤਕਨੀਕੀ ਮੁੱਦਿਆਂ 'ਤੇ ਭਾਈਚਾਰਾ ਮੈਂਬਰਾਂ ਦੀਆਂ ਲੋੜਾਂ ਨੂੰ ਸਮਝਣ ਲਈ ਇੱਕ ਭਾਈਚਾਰਾ ਤਕਨੀਕੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸਦਾ ਉਦੇਸ਼ ਭਾਈਚਾਰਿਆਂ ਵਿੱਚ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਸਮਝਣਾ, ਆਮ ਸਮੱਸਿਆਵਾਂ ਨੂੰ ਸਮਝਣਾ ਅਤੇ ਭਵਿੱਖ ਦੀਆਂ ਤਕਨੀਕੀ ਵਿਕਾਸ ਗਤੀਵਿਧੀਆਂ ਨੂੰ ਸੁਚਾਰੂ ਬਣਾਉਣਾ ਹੈ।

ਇਸਦਾ ਪਹਿਲਾ ਕਦਮ ਇੱਕ ਸਰਵੇਖਣ ਹੈ ਜਿਸ ਵਿੱਚ ਤੁਸੀਂ ਆਪਣੀਆਂ ਮੁਸ਼ਕਿਲਾਂ ਅਤੇ ਸੁਝਾਅ ਦੇ ਸਕਦੇ ਹੋ। ਕਿਰਪਾ ਕਰਕੇ ਹੇਠ ਦਿੱਤੇ ਲਿੰਕ ਉੱਤੇ ਜਾ ਕੇ ਸਰਵੇਖਣ ਫਾਰਮ (ਕਿਸੇ ਵੀ ਭਾਸ਼ਾ ਵਿੱਚ) ਭਰੋ। https://docs.google.com/forms/d/e/1FAIpQLSfvVFtXWzSEL4YlUlxwIQm2s42Tcu1A9a_4uXWi2Q5jUpFZzw/viewform?usp=sf_link

ਇਸ ਦੀ ਆਖ਼ਰੀ ਮਿਤੀ 21 ਸਤੰਬਰ 2024 ਹੈ।

ਇਸ ਗਤੀਵਿਧੀ ਬਾਰੇ ਹੋਰ ਜਾਣਕਾਰੀ ਲਈ ਦੇਖੋ: https://w.wiki/AV78

ਇਹ ਸਰਵੇਖਣ {ਤੁਹਾਡੀ ਭਾਸ਼ਾ} ਵਿੱਚ ਪੜ੍ਹਨ ਲਈ ਵੀ ਮੌਜੂਦ ਹੈ।

ਤੁਸੀਂ ਇਸ ਸਰਵੇਖਣ ਨੂੰ ਇੱਕ ਤੋਂ ਵੱਧ ਵਾਰ ਵੀ ਭਰ ਸਕਦੇ ਹੋ ਜੇਕਰ ਤੁਸੀਂ ਕਈ ਮੁਸ਼ਕਿਲਾਂ ਜਾਂ ਸੁਝਾਅ ਦਰਜ ਕਰਨਾ ਚਾਹੁੰਦੇ ਹੋ।

ਤੁਹਾਡੇ ਯੋਗਦਾਨਾਂ ਲਈ ਧੰਨਵਾਦ!

MediaWiki message delivery (ਗੱਲ-ਬਾਤ) 13:33, 9 ਸਤੰਬਰ 2024 (UTC), ਇੰਡਿਕ ਮੀਡੀਆਵਿਕੀ ਡਿਵੈਲਪਰਸ ਦੀ ਤਰਫੋਂ[ਜਵਾਬ]