ਵਰਿੰਦਰ ਸਿੰਘ (ਹਾਕੀ ਖਿਡਾਰੀ)
ਦਿੱਖ
| ਮੈਡਲ ਰਿਕਾਰਡ | ||
|---|---|---|
| ਮਰਦਾਨਾ ਮੈਦਾਨੀ ਹਾਕੀ | ||
| ਉਲੰਪਿਕ ਖੇਡਾਂ | ||
| 1972 ਮਿਊਨਿਖ | ਟਿਮ | |
ਵਰਿੰਦਰ ਸਿੰਘ (ਜਨਮ 1947) ਇੱਕ ਭਾਰਤੀ ਮੈਦਾਨੀ ਹਾਕੀ ਖਿਡਾਰੀ ਹੈ। ਇਸਨੇ 1972 ਸਮਰ ਉਲੰਪਿਕ, ਮਿਊਨਿਖ ਵਿੱਚ ਪਿੱਤਲ ਦਾ ਤਮਗਾ ਜਿੱਤਿਆ। ਇਸਨੇ 1976 ਸਮਰ ਉਲੰਪਿਕ ਪ੍ਰਤਿਯੋਗਿਤਾ ਵਿੱਚ ਵੀ ਭਾਗ ਲਿਆ।[1]
ਹਵਾਲੇ
[ਸੋਧੋ]- ↑ "Varinder Singh". Sports Reference LLC. Archived from the original on 17 ਦਸੰਬਰ 2012. Retrieved 12 May 2012.
{{cite web}}: Unknown parameter|dead-url=ignored (|url-status=suggested) (help)