ਵਰੂਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਰੂਨੀ
ਵਾਈਨ ਦੀ ਦੇਵੀ
ਵਰੂਨੀ (ਖੱਬੇ) ਆਪਣੇ ਪਤੀ ਵਰੂਨ ਨਾਲ
ਹੋਰ ਨਾਮਜਲਦੇਵੀ,ਜਲਪਰੀ
ਮਾਨਤਾਦੇਵੀ
ਨਿਵਾਸਸਮੁੰਦਰ, ਜਲਲੋਕ
ਮੰਤਰOm Jaldeviyay Namah, Om Varuniye Namah
ਵਾਹਨਮਕਰ
Consortਵਰੂਨ

ਵਰੂਨੀ, ਜਿਸ ਨੂੰ ਵਰੂਣੀਨੀ ਅਤੇ ਜਲਦੇਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਰੂਨ ਦੀ ਪਤਨੀ ਹੈ, ਜਿਸ ਨੂੰ ਅਕਸਰ ਆਪਣੇ ਪਤੀ ਨਾਲ ਦਰਸਾਇਆ ਜਾਂਦਾ ਹੈ। ਉਹ ਵਾਈਨ ਦੀ ਦੇਵੀ ਹੈ। ਉਸ ਨੂੰ ਰਿਗਵੇਦ ਵਿੱਚ ਵਰਣਿਤ ਕੀਤਾ ਗਿਆ ਹੈ।

ਕਥਾਵਾਂ ਅਨੁਸਾਰ, ਵਰੂਨੀ ਸਮੁੰਦਰ ਮੰਥਨ ਤੋਂ ਬਾਹਰ ਆਈ ਜਿਸ ਦਾ ਬਾਅਦ ਵਿੱਚ ਵਿਆਹ ਵਰੂਨ ਨਾਲ ਹੋਇਆ।

ਹਵਾਲੇ[ਸੋਧੋ]


ਬਾਹਰੀ ਲਿੰਕ[ਸੋਧੋ]