ਵਲਾਦੀਮੀਰ ਮਾਇਕੋਵਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
'ਵਲਾਦੀਮੀਰ ਮਾਇਕੋਵਸਕੀ'
Mayakovsky Vladimir.jpg
ਜਨਮ: 19 ਜੁਲਾਈ 1893
ਬਾਘਦਾਤੀ, ਰੂਸੀ ਸਾਮਰਾਜ
ਮੌਤ:14 ਅਪਰੈਲ 1930
ਮਾਸਕੋ, ਸੋਵੀਅਤ ਯੂਨੀਅਨ
ਕਾਰਜ_ਖੇਤਰ:ਕਵੀ, ਨਾਟਕਕਾਰ, ਕਲਾਕਾਰ ਅਤੇ ਰੰਗਮੰਚ ਅਤੇ ਫਿਲਮ ਅਦਾਕਾਰ
ਰਾਸ਼ਟਰੀਅਤਾ:ਰੂਸੀ/ਸੋਵੀਅਤ
ਭਾਸ਼ਾ:ਰੂਸੀ
ਕਾਲ:1912—1930
ਸਾਹਿਤਕ ਲਹਿਰ:ਰੂਸੀ ਭਵਿੱਖਵਾਦ
ਕਿਊਬੋ – ਭਵਿੱਖਵਾਦ
Mayakovsky 1915.jpg

ਵਲਾਦੀਮੀਰ ਵਲਾਦੀਮੀਰੋਵਿੱਚ ਮਾਇਕੋਵਸਕੀ (ਰੂਸੀ: Влади́мир Влади́мирович Маяко́вский) (19 ਜੁਲਾਈ 1893 – 14 ਅਪਰੈਲ 1930) ਰੂਸੀ ਅਤੇ ਸੋਵੀਅਤ ਕਵੀ, ਨਾਟਕਕਾਰ, ਕਲਾਕਾਰ ਅਤੇ ਰੰਗਮੰਚ ਅਤੇ ਫਿਲਮ ਅਦਾਕਾਰ ਸੀ।[1] ਉਹ ਸ਼ੁਰੂ-20ਵੀਂ ਸਦੀ ਦੇ ਰੂਸੀ ਭਵਿੱਖਵਾਦ ਦੇ ਮੋਹਰੀ ਪ੍ਰਤਿਨਿਧਾਂ ਵਿੱਚੋਂ ਸੀ।

ਸ਼ੁਰੂਆਤੀ ਜ਼ਿੰਦਗੀ ਦੀ[ਸੋਧੋ]

ਉਸ ਦਾ ਜਨਮ ਬਾਗਦਤੀ, ਕੁਤੈਸੀ ਗਵਰਨੇਟ, ਰੂਸੀ ਸਾਮਰਾਜ (ਹੁਣ ਜਾਰਜੀਆ ਵਿੱਚ) ਤੀਜੇ ਅਤੇ ਅਖੀਰਲੇ ਬੱਚੇ ਵਜੋਂ ਹੋਇਆ ਸੀ। ਉਸ ਦਾ ਪਿਤਾ ਉਥੇ ਇੱਕ ਜੰਗਲ ਰੇਂਜਰ ਦੇ ਤੌਰ ਤੇ ਕੰਮ ਕਰਦਾ ਸੀ। ਉਸ ਦਾ ਪਿਤਾ, ਯੂਕਰੇਨੀ ਕਸਾਕ ਖ਼ਾਨਦਾਨੀ ਵਿੱਚੋਂ ਸੀ,[2] ਅਤੇ ਉਸ ਦੀ ਮਾਤਾ ਕਿਊਬਾਈ ਕਸਾਕ ਮੂਲ ਦੀ ਸੀ।

ਹਵਾਲੇ[ਸੋਧੋ]