ਵਲਾਦੀਮੀਰ ਲੈਨਿਨ ਪੁਸਤਕ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਲਾਦੀਮੀਰ ਲੈਨਿਨ (22 April [ਪੁ.ਤ. 10 April] 1870O.S. 10 April1870 – 21 January 1924) ਇੱਕ ਰੂਸੀ ਕਮਿਊਨਿਸਟ ਇਨਕਲਾਬੀ, ਸਿਆਸਤਦਾਨ ਅਤੇ ਸਿਆਸੀ ਸਾਸ਼ਤਰੀ ਸੀ. ਉਸ ਨੇ 1917 ਤੱਕ ਰੂਸੀ ਸੋਵੀਅਤ ਸਮਾਜਵਾਦੀ ਗਣਰਾਜ Federative ਸਰਕਾਰ ਅਤੇ 1922 ਵਿੱਚ ਸੋਵੀਅਤ ਯੂਨੀਅਨ ਦੇ ਮੁਖੀ ਦੇ ਤੌਰ ਤੇ  ਆਪਣੀ ਮੌਤ ਤੱਕ ਸੇਵਾ ਕੀਤੀ।. ਮਾਰਕਸਵਾਦ ਵਿੱਚ ਆਧਾਰ ਹੋਣ ਕਰ ਕੇ, ਉਸ ਦੀ ਸਿਆਸੀ ਮੱਤ ਨੂੰ ਲੈਨਿਨਵਾਦ ਦੇ ਤੌਰ ਤੇ ਜਾਣਿਆ ਜਾਂਦਾ ਹੈ। 

ਇਹ ਲਿਖਾਈ, ਭਾਸ਼ਣ, ਪੱਤਰਾਂ ਸਮੇਤ ਹਨ, ਇੱਕ ਵਲਾਦੀਮੀਰ ਲੈਨਿਨ ਪੁਦੀ ਸਤਕ ਸੂਚੀ ਹੈ।

ਰਚਨਾਵਾਂ[ਸੋਧੋ]

ਉਸ ਦੀਆਂ ਸਮੁਚੀਆਂ ਰਚਨਾਵਾਂ ਦੀਆਂ 54 ਜਿਲਦਾਂ ਹਨ, ਹਰੇਕ ਦੇ ਲਗਪਗ 650 ਬਾਰੇ ਸਫ਼ੇ ਹਨ। ਪ੍ਰਗਤੀ ਪ੍ਰਕਾਸ਼ਨ, ਮਾਸਕੋ ਨੇ ਅੰਗਰੇਜ਼ੀ ਵਿੱਚ ਅਨੁਵਾਦ ਕਰਵਾ ਕੇ 1960-70 ਵਿੱਚ 45 ਜਿਲਦਾਂ ਵਿੱਚ ਪ੍ਰਕਾਸ਼ਿਤ ਕੀਤਾ ਸੀ।[1] ਇਹ ਚੋਣਵੀਆਂ ਰਚਨਾਵਾਂ ਦੀ ਸੂਚੀ ਹੈ:

Writing Year Text
ਸਾਡੇ ਫ਼ੌਰੀ ਕਾਰਜ 1899 English
ਰੂਸ ਵਿੱਚ ਪੂੰਜੀਵਾਦ ਦਾ ਵਿਕਾਸ 1899 English
ਕੀ ਕਰਨਾ ਲੋੜੀਏ? 1902 English
ਇੱਕ ਕਦਮ ਅੱਗੇ, ਦੋ ਕਦਮ ਪਿਛੇ 1904 English
ਸਮਾਜਕ ਇਨਕਲਾਬ ਵਿੱਚ ਸਮਾਜਕ ਲੋਕਤੰਤਰ ਦੇ ਦੋ ਦਾਅਪੇਚ 1905 English
ਭੌਤਿਕਵਾਦ ਅਤੇ ਅਨੁਭਵਸਿੱਧ-ਆਲੋਚਨਾ 1909 English
ਦਾਰਸ਼ਨਿਕ ਕਾਪੀਆਂ 1913 English
ਕੌਮਾਂ ਦਾ ਆਤਮ-ਨਿਰਣੇ ਦਾ ਹੱਕ 1914 English
ਸਮਾਜਵਾਦ ਅਤੇ ਜੰਗr 1915 English
ਸਾਮਰਾਜਵਾਦ, ਪੂੰਜੀਵਾਦ ਦੀ ਅੰਤਿਮ ਅਵਸਥਾ 1916 English
ਰਾਜ ਅਤੇ ਇਨਕਲਾਬ 1917 English
ਪ੍ਰੋਲਤਾਰੀ ਇਨਕਲਾਬ ਅਤੇ ਭਗੌੜਾ ਕੌਟਸਕੀ 1918 English
"ਖੱਬੇ-ਪੱਖੀ" ਕਮਿਊਨਿਜਮ: ਇੱਕ ਬਚਗਾਨਾ ਰੋਗ 1920 English
  1. "Lenin Collected Works". Marxists.org. Retrieved 2012-05-22.