ਵਸਤਰਬੋਟਨ ਮਿਊਜ਼ੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਸਤਰਬੋਟਨ ਮਿਊਜ਼ੀਅਮ
Västerbottens museum-2014-03-29.jpg
ਮਿਊਜ਼ੀਅਮ ਮਾਰਚ, 2014 ਵਿੱਚ
ਸਥਾਪਨਾ1886
ਸਥਿਤੀਉਮਿਓ, ਸਵੀਡਨ
ਕਿਸਮਕਾਊਂਟੀ ਮਿਊਜ਼ੀਅਮ
ਯਾਤਰੀ229,000 (2009)[1]
ਨਿਰਦੇਸ਼ਕਉਲਰੀਕਾ ਗਰੱਬਸਟਰਾਮ
ਵੈੱਬਸਾਈਟwww.vbm.se

ਉਮਿਓ ਦੇ ਗੈਮੀਲਾ ਖੇਤਰ ਵਿੱਚ ਵਸਤਰਬੋਟਨ ਮਿਊਜ਼ੀਅਮ ਵਸਤਰਬੋਟਨ ਕਾਊਂਟੀ ਦੇ ਸਭਿਆਚਾਰਕ ਇਤਿਹਾਸ ਲਈ ਜ਼ਿੰਮੇਵਾਰ ਇੱਕ ਕਾਊਂਟੀ ਮਿਊਜ਼ੀਅਮ ਹੈ।

ਇਤਿਹਾਸ[ਸੋਧੋ]

ਵੈਸਟਰਬਾਟਨ ਕਾਉਂਟੀ ਪੁਰਾਖੋਜ ਸੁਸਾਇਟੀ ਜਨਵਰੀ 1886 ਵਿੱਚ ਇਸ ਸਿੱਟੇ ਤੇ ਪਹੁੰਚੀ ਕਿ ਪ੍ਰਾਚੀਨ ਲੱਭਤਾਂ ਨੂੰ ਸਾਂਭਣ ਦੇ ਲਈ ਇੱਕ ਮਿਊਜ਼ੀਅਮ ਬਣਾਇਆ ਜਾਵੇ। ਦੱਖਣੀ ਵਿਭਾਗ ਦੀਆਂ ਇਕੱਠੀਆਂ ਕੀਤੀਆਂ ਚੀਜ਼ਾਂ 25 ਜੂਨ 1888 ਨੂੰ ਲੱਗੀ ਅੱਗ ਵਿੱਚ ਸੜ ਗਈਆਂ ਸਨ।[2]

ਹਵਾਲੇ[ਸੋਧੋ]

  1. "Verksamhetsberättelse 2009" (pdf). Västerbottens museum. p. 4. Retrieved 28 March 2014. 
  2. Lars-Erik Edlund, ed. (1996). Norrländsk uppslagsbok: ett uppslagsverk på vetenskaplig grund om den norrländska regionen. Band 4 (in Swedish). Umeå: Norrlands universitetsförlag. p. 342. ISBN 91-972484-2-8. 

ਬਾਹਰੀ ਸਰੋਤ[ਸੋਧੋ]