ਸਮੱਗਰੀ 'ਤੇ ਜਾਓ

ਵਸਿਲੀ ਜ਼ਾਇਤਸੇਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਸਿਲੀ ਜ਼ਾਇਤਸੇਵ

ਕੈਪਟਨ ਵਸਿਲੀ ਜ਼ਾਇਤਸੇਵ (ਜਾਂ ਵਸੀਲੀ ਜ਼ਾਇਤਸੇਵ) ਦੂਜੀ ਸੰਸਾਰ ਜੰਗ ਦੇ ਸਮੇਂ ਸੋਵੀਅਤ ਯੂਨੀਅਨ ਦਾ ਇੱਕ ਨਿਸ਼ਾਨਚੀ ਸੀ।

ਉਹ ਖ਼ਾਸ ਕਰ ਸਟੈਲਿੰਗਰਾਡ ਦੀ ਲੜਾਈ ਵਿੱਚ 10 ਨਵੰਬਰ ਤੋਂ 17 ਦਸੰਬਰ 1942 ਦੇ ਵਿਚਕਾਰ ਦੀ ਆਪਣੀ ਸਰਗਰਮੀ ਲਈ ਜਾਣੇ ਜਾਂਦੇ ਹਨ। ਇਸ ਪੰਜ ਹਫ਼ਤੇ ਦੇ ਸਮੇਂ ਵਿੱਚ ਉਹਨਾਂ ਨੇ ਐਕਸਿਸ ਅਤੇ ਹੋਰ ਫ਼ੌਜਾਂ ਦੇ 225 ਸਿਪਾਹੀ ਅਤੇ ਅਫ਼ਸਰ ਮਾਰੇ, ਜਿਹਨਾਂ ਵਿੱਚ 11 ਦੁਸ਼ਮਣ ਨਿਸ਼ਾਨਚੀ ਸ਼ਾਮਲ ਸਨ। ਉਦੋਂ ਉਹਨਾਂ ਦਾ ਫ਼ੌਜੀ ਰੈਂਕ ਜੂਨੀਅਰ ਲੈਫ਼ਟੀਨੈਂਟ ਸੀ।

ਇਹ ਵੀ ਵੇਖੋ

[ਸੋਧੋ]