ਵਾਗੜੀ ਬੋਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਗੜੀ
ਭਿਲੋੜੀ
ਜੱਦੀ ਬੁਲਾਰੇ ਭਾਰਤ
ਇਲਾਕਾ ਵਾਗੜ ਖੇਤਰ, ਰਾਜਸਥਾਨ
ਨਸਲੀਅਤ ਭੀਲ
ਮੂਲ ਬੁਲਾਰੇ
2.5 ਮਿਲੀਅਨ
ਭਾਸ਼ਾਈ ਪਰਿਵਾਰ
ਬੋਲੀ ਦਾ ਕੋਡ
ਆਈ.ਐਸ.ਓ 639-3 wbr

ਵਾਗੜੀ ਇੱਕ ਭੀਲ ਭਾਸ਼ਾ ਹੈ ਜੋ ਰਾਜਸਥਾਨ ਦੇ ਦੱਖਣੀ ਭਾਗਾਂ - ਡੂੰਗਰਪੁਰ, ਬਾਂਸਵਾੜਾ, ਪ੍ਰਤਾਪਗੜ ਅਤੇ ਉਦੈਪੁਰ ਵਿੱਚ ਬੋਲੀ ਜਾਂਦੀ ਹੈ।