ਗੱਲ-ਬਾਤ:ਵਾਗੜੀ ਬੋਲੀ
ਦਿੱਖ
ਇਹ ਵਾਗੜੀ ਬੋਲੀ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਇਸ ਲੇਖ ਦੇ ਨਾਲ ਦਾ ਇੱਕ ਹੋਰ ਲੇਖ ਪੰਜਾਬੀ ਵਿੱਚ ਹੋਣ ਬਾਰੇ।
[ਸੋਧੋ]ਪੰਜਾਬੀ ਵਿਕੀਪੀਡੀਆ ਤੇ ਬਾਗੜੀ ਬੋਲੀ ਤੇ ਲੇਖ ਮੌਜੂਦ ਹੈ ਪਰ ਇਸ ਵਿੱਚ ਇਸ ਬੋਲੀ ਦਾ ਬੋਲਣ ਵਾਲਾ ਖੇਤਰ ਵੱਖਰਾ ਦੱਸਿਆ ਗਿਆ ਹੈ। ਉਸ ਨੂੰ ਧਿਆਨ ਵਿੱਚ ਰੱਖ ਕੇ ਹੀ ਇਹਨਾਂ ਵਿੱਚੋਂ ਇੱਕ ਲੇਖ ਤੇ ਕੰਮ ਕੀਤਾ ਜਾਣਾ ਚਾਹੀਦਾ ਹੈ। ਦੂਜਾ ਪੰਜਾਬੀ ਭਾਸ਼ਾ ਲੇਖ ਵਿੱਚ ਵੀ ਬਾਗੜੀ ਬਾਰੇ ਇਸ ਨੂੰ ਪੰਜਾਬੀ ਨਾਲ ਜੁੜੀ ਬੋਲੀ ਵਿਖਾਇਆ ਗਿਆ ਹੈ। ਇਸ ਦਾ ਵੀ ਧਿਆਨ ਰੱਖਿਆ ਜਾਵੇ।Mulkh Singh (ਗੱਲ-ਬਾਤ) 12:05, 12 ਸਤੰਬਰ 2020 (UTC)