ਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਵਾਰ ਪੰਜਾਬੀ ਦਾ ਇੱਕ ਕਾਵਿ-ਰੂਪ ਹੈ। ਇਹ ਪਉੜੀ ਛੰਦ ਵਿੱਚ ਰਚੀ ਜਾਂਦੀ ਹੈ।[1]

ਸ਼ਬਦ ਨਿਰੁਕਤੀ[ਸੋਧੋ]

ਵਾਰ ਸ਼ਬਦ ਦੀ ਨਿਰੁਕਤੀ ਬਾਰੇ ਬਹੁਤ ਸਾਰੇ ਮੱਤ ਹਨ। ਇਸ ਦੀ ਨਿਰੁਕਤੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ "ਵਰਣਾ" ਤੋਂ ਮੰਨੀ ਜਾਂਦੀ ਹੈ। ਇਹ ਢਾਡੀਆਂ ਦੁਆਰਾ ਲੋਕਾਂ ਦੇ "ਬਾਰ" ਉੱਤੇ ਖੜਕੇ ਗਾਏ ਜਾਣ ਵਾਲਾ ਰੂਪ ਹੈ। [2]

ਵਾਰ ਦੀਆਂ ਕਿਸਮਾਂ[ਸੋਧੋ]

ਵਿਸ਼ੇ ਦੇ ਅਧਾਰ ਉੱਤੇ ਤਿੰਨ ਕਿਸਮ ਦੀਆਂ ਵਾਰਾਂ ਮਿਲਦੀਆਂ ਹਨ:-

  • ਅਧਿਆਤਮਕ ਅਤੇ ਧਾਰਮਕ ਵਾਰਾਂ
  • ਬੀਰ ਰਸੀ ਵਾਰਾਂ
  • ਸ਼ਿੰਗਾਰ ਰਸੀ ਵਾਰਾਂ

ਹਵਾਲੇ[ਸੋਧੋ]

  1. ਨਜਾਬਤ. ਨਜਾਬਤ ਦੀ ਵਾਰ. pp. 5–6. ISBN 91-7647-035-X Check |isbn= value (help). 
  2. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. p. 929.