ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ 
ਤਸਵੀਰ:Waris Shah-Ishq Da Waaris.jpg
ਨਿਰਦੇਸ਼ਕਮਨੋਜ ਪੁੰਜ
ਨਿਰਮਾਤਾਮਨਜੀਤ ਮਾਨ  (Sai Productions)
ਸਿਤਾਰੇ
ਗੁਰਦਾਸ ਮਾਨ 
ਜੂਹੀ ਚਾਵਲਾ 
ਦਿਵਿਆ ਦੱਤਾ 
ਸੁਸ਼ਾਂਤ ਸਿੰਘ 
ਗੁਰਕੀਰਤਨ 
ਸੰਗੀਤਕਾਰਜੈਦੇਵ ਕੁਮਾਰ 
ਰਿਲੀਜ਼ ਮਿਤੀ(ਆਂ)
  • ਅਕਤੂਬਰ 6, 2006 (2006-10-06)
ਮਿਆਦ138 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ 

ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ (English: Waris Shah: Ishq da Waris) 2006 ਦੀ ਇਕ ਪੰਜਾਬੀ ਫ਼ਿਲਮ ਹੈ, ਜੋ ਮਨੋਜ ਪੁੰਜ ਦੁਆਰਾ ਨਿਰਦੇਸਿਤ ਹੈ, ਜਿਸ ਵਿਚ ਮੁੱਖ ਭੂਮਿਕਾ ਵਿਚ ਗੁਰਦਾਸ ਮਾਨ, ਜੂਹੀ ਚਾਵਲਾ ਅਤੇ ਦਿੱਵਿਆ ਦੱਤਾ ਸ਼ਾਮਲ ਹਨ। ਇਹ ਪੰਜਾਬੀ ਕਵੀ ਵਾਰਿਸ ਸ਼ਾਹ ਦੇ ਜੀਵਨ ਬਾਰੇ ਹੈ, ਜਦੋਂ ਉਸਨੇ ਕਵਿਤਾ ਹੀਰ ਲਿਖੀ ਸੀ। ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ 'ਤੇ ਮੰਨੀ ਗਈ ਅਤੇ 54 ਵੀਂ ਰਾਸ਼ਟਰੀ ਫਿਲਮ ਅਵਾਰਡ ਵਿਚ ਚਾਰ ਪੁਰਸਕਾਰ ਜਿੱਤੇ। 

ਫਿਲਮ ਕਾਸਟ[ਸੋਧੋ]

Actor/Actress Role
ਗੁਰਦਾਸ ਮਾਨ ਵਾਰਿਸ ਸ਼ਾਹ 
ਜੂਹੀ ਚਾਵਲਾ ਭਾਗਭਰੀ 
ਦਿਵਿਆ ਦੱਤਾ ਸਾਬੋ 
ਸੁਸ਼ਾਂਤ ਸਿੰਘ  ਇਨਾਇਤ (ਸਾਬੋ ਦਾ ਭਰਾ)
Chetana Das
ਦੀਬਾ  ਭਾਗਭਰੀ ਦੀ ਮਾਂ
ਮੁਕੇਸ਼ ਰਿਸ਼ੀ  ਵਾਰਿਸ ਸ਼ਾਹ ਦਾ ਉਸਤਾਦ 
ਗੁਰਕੀਰਤਨ ਕਾਜ਼ੀ 

ਹਵਾਲੇ[ਸੋਧੋ]

  1. http://www.imdb.com/title/tt0892113/
  2. https://en.wikipedia.org/wiki/Waris_Shah:_Ishq_Daa_Waaris

ਬਾਹਰੀ ਲਿੰਕ[ਸੋਧੋ]