ਸਮੱਗਰੀ 'ਤੇ ਜਾਓ

ਵਾਲ ਸਟਰੀਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਾਲ ਸਟਰੀਟ
Wall Street
ਲੰਬਾਈ0.7 mi (1.1 km)
ਪੱਛਮ ਟੱਕਰਬਰਾਡਵੇ
ਪੂਰਬ ਟੱਕਰਸਾਊਥ ਸਟਰੀਟ
ਵਾਲ ਸਟਰੀਟ ਉੱਤੇ ਨਿਊਯਾਰਕ ਸਟਾਕ ਐਕਸਚੇਂਜ ਜੋ ਦੁਨੀਆ ਦੇ ਸਭ ਤੋਂ ਵੱਡੇ ਸਰਾਫ਼ਾ ਬਜ਼ਾਰਾਂ 'ਚੋਂ ਇੱਕ ਹੈ।[1]
ਅੱਜ ਦੀ ਘੜੀ 'ਚ ਵਾਲ ਸਟਰੀਟ ਦਾ ਨਕਸ਼ਾ

ਵਾਲ ਸਟਰੀਟ ਇੱਕ 0.7 ਮੀਲ (1.1 ਕਿ.ਮੀ.) ਅਤੇ ਅੱਠ ਬਲਾਕ (ਮੁਹੱਲੇ) ਲੰਮੀ ਗਲੀ ਹੈ ਜੋ ਨਿਊਯਾਰਕ ਸ਼ਹਿਰ ਦੇ ਮਾਲੀ ਜ਼ਿਲ੍ਹੇ ਵਿਚਲੇ ਹੇਠਲੇ ਮੈਨਹੈਟਨ ਵਿੱਚ ਈਸਟ ਰਿਵਰ ਦੇ ਕੰਢੇ ਬਰਾਡਵੇ ਤੋਂ ਸਾਊਥ ਸਟਰੀਟ ਤੱਕ ਪੱਛਮੋਂ-ਪੂਰਬ ਜਾਂਦੀ ਹੈ।[2] ਸਮਾਂ ਪੈਂਦੇ ਇਹ ਨਾਂ ਸੰਯੁਕਤ ਰਾਜ ਦੇ ਸਾਰੇ ਮਾਲੀ ਬਜ਼ਾਰਾਂ ਦਾ ਇੱਕ ਸਾਂਝਾ ਨਾਂ ਹੋ ਨਿੱਬੜਿਆ ਹੈ (ਭਾਵੇਂ ਮਾਲੀ ਕੰਪਨੀਆਂ ਇਮਾਰਤੀ ਤੌਰ ਉੱਤੇ ਇੱਥੇ ਨਹੀਂ ਹਨ)।[3]

ਹਵਾਲੇ

[ਸੋਧੋ]
  1. "2013 WFE Market Highlights" (PDF). World Federation of Exchanges. Archived from the original (PDF) on ਮਾਰਚ 27, 2014. Retrieved July 20, 2014. {{cite web}}: Unknown parameter |dead-url= ignored (|url-status= suggested) (help)
  2. Profile of Manhattan Community Board 1 Archived 2016-03-03 at the Wayback Machine., retrieved July 17, 2007.
  3. Merriam-Webster Online Archived 2007-10-12 at the Wayback Machine., retrieved July 17, 2007.