ਸਮੱਗਰੀ 'ਤੇ ਜਾਓ

ਵਿਕਲਪ (ਸੰਸਥਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਕਲਪ/ਸ਼ੂਭਰੰਗ/ਪਰਮ ਐਲਜੀਬੀ ਲੋਕਾਂ ਲਈ ਕੰਮ ਕਰਨ ਵਾਲੀ ਇੱਕ ਸਬਸੈਟ ਸੰਸਥਾ ਹੈ ਜੋ ਗੁਜਰਾਤ, ਭਾਰਤ ਵਿੱਚ ਸਥਿਤ ਹੈ। ਇਹ ਸੰਸਥਾ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਰਹਿੰਦੇ ਐਲਜੀਬੀ ਵਰਗ ਨੂੰ ਵੀ ਵਧੇਰੇ ਸਹਿਯੋਗ ਦੇ ਰਹੀ ਹੈ। ਪਰਮ ਸੰਸਥਾ ਭਾਰਤ ਵਿੱਚ ਲਿੰਗਕ ਪਛਾਣ, ਮਨੁੱਖੀ ਅਧਿਕਾਰਾਂ ਅਤੇ ਔਰਤ ਨਾਲ ਸਬੰਧਿਤ ਮੁਹਿੰਮਾਂ ਨਾਲ ਜੂੜੇ ਮਸਲਿਆਂ ਵਿੱਚ ਆਪਣਾ ਯੋਗਦਾਨ ਦਿੰਦੀ ਹੈ।[1] ਇਹ ਸੰਸਥਾ ਗੁਜਰਾਤ ਵਿੱਚ ਵਸਦੇ ਹਾਸ਼ੀਆਗਤ ਧਿਰਾਂ ਚਾਹੇ ਉਹ ਮੁਸਲਿਮ ਹੋਣ ਹਿੰਦੂ ਹੋਣ ਜਾਂ ਦਲਿਤ ਭਾਈਚਾਰੇ ਨਾਲ ਸਬੰਬਿਤ ਹੋਣ ਸਭ ਦੀ ਮਦਦ ਕਰਦੀ ਹੈ ਨਾ ਕਿ ਕਿਸੇ ਖਾਸ ਵਰਗ ਲਈ। ਇਹ ਸੰਸਥਾ 20-60 ਸਾਲ ਦੇ ਸਾਰੇ ਵਿਕਤੀਆਂ ਦੀ ਲਿੰਗਕ ਪਛਾਣ ਲਈ ਲੜ੍ਹ ਰਹੇ ਵਿਅਕਤੀਆਂ ਦੀ ਸਹਾਇਤਾ ਕਰਦੀ ਹੈ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-08-17. Retrieved 2016-11-19. {{cite web}}: Unknown parameter |dead-url= ignored (|url-status= suggested) (help)