ਵਿਕੀਪੀਡੀਆ:ਖ਼ਾਸਦਿਨ/ਮਈ ੩

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
  • ਮਈ 3 – ਵਿਸ਼ਵ ਪ੍ਰੈਸ ਦਿਵਸ
  • 1855ਅਮਰੀਕਾ ਦੇ ਖੋਜਕਾਰ ਵਿਲੀਅਮ ਵਾਲਕਰ ਅਤੇ ਹੋਰ ਨੇ ਨਿਕਾਰਾਗੁਆ ਤੇ ਕਬਜਾ ਕੀਤਾ।
  • 1915 – ਕੈਨੇਡਾ ਦੇ ਡਾਕਟਰ ਅਤੇ ਲੈਫਟੀਨੈਂਟ ਕਰਨਲ ਜੋਹਨ ਮੈਕਰੇ ਨੇ ਖਾਸ ਕਵਿਤਾ "ਇਨ ਫਲੈਂਡਰਜ ਫੀਲਡਜ਼ ਲਿਖੀ ਜਿਸ ਨੂੰ ਪਹਿਲੀ ਸੰਸਾਰ ਜੰਗ ਦੀ ਖਾਸ ਕਵਿਤਾ ਦਾ ਦਰਜਾ ਪ੍ਰਦਾਨ ਕੀਤਾ ਗਿਆ।