ਵਿਕੀਪੀਡੀਆ:ਚੁਣਿਆ ਹੋਇਆ ਲੇਖ/17 ਜੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਰਾਜ-ਉਦ-ਦੌਲਾ

ਮਿਰਜ਼ਾ ਮੁਹੰਮਦ ਸਿਰਾਜ-ਉਦ-ਦੌਲਾ, (ਫਾਰਸੀ:مرزا محمد سراج الدولہ, ਬੰਗਾਲੀ: নবাব সিরাজদৌল্লা) ਪ੍ਰਚੱਲਤ ਨਾਮ ਸਿਰਾਜੂਦੌਲਾ (੧੭੩੩ - ੨ ਜੁਲਾਈ, ੧੭੫੭) ਬੰਗਾਲ, ਬਿਹਾਰ ਅਤੇ ਉੜੀਸਾ ਦਾ ਸੰਯੁਕਤ ਨਵਾਬ, Alam of the Mughal Empire.svg ਮੁਗ਼ਲ ਸਲਤਨਤ ਦਾ ਵਫ਼ਾਦਾਰ ਸੀ। ਉਸਦੇ ਸ਼ਾਸਨ ਦੇ ਅੰਤ ਨੂੰ ਬਰਤਾਨਵੀ [[ਈਸਟ ਇੰਡੀਆ ਕੰਪਨੀ] ਦੇ ਸ਼ਾਸਨ ਦਾ ਆਰੰਭ ਮੰਨਿਆ ਜਾਂਦਾ ਹੈ। ਅੰਗਰੇਜ਼ ਉਸਨੂੰ ਹਿੰਦੁਸਤਾਨੀ ਠੀਕ ਨਾ ਬੋਲ ਪਾਉਣ ਦੇ ਕਾਰਨ ਸਰ ਰੋਜਰ ਡਾਵਲੇਟ ਕਹਿੰਦੇ ਸਨ। 17 ਜੂਨ, 1756 ਨੂੰ ਨਵਾਜ ਸਿਰਾਜ-ਉਦ-ਦੌਲਾ ਨੇ ਕੋਲਕਾਤਾ 'ਤੇ ਹਮਲਾ ਕੀਤਾ।

ਅੱਗੇ ਪੜ੍ਹੋ...