ਵਿਕੀਪੀਡੀਆ:ਚੁਣੀ ਹੋਈ ਤਸਵੀਰ/25 ਫ਼ਰਵਰੀ
ਦਿੱਖ
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
ਇਹ ਹਮਿੰਗ ਪੰਛੀ ਦੀ ਕਿਸਮ ਸੂਰਜ ਦੀ ਰੋਸ਼ਣੀ ਤੋਂ ਪਹਿਲਾ ਗੂੜੇ ਰੰਗ ਦਾ ਅਤੇ ਰੋਸ਼ਣੀ ਵਿੱਚ ਚਮਕੀਲੇ ਰੰਗ ਵਿੱਚ ਦਿਸਦੀ ਹੈ ਇਹ 13 ਸਮ ਲੰਬਾ, ਨਰ ਪੰਛੀ 10 ਗਰਾਮ ਭਾਰਾ ਅਤੇ ਮਾਦਾ ਪੰਛੀ 8.5 ਗਰਾਮ ਭਾਰੀ ਹੁੰਦੀ ਹੈ।
ਤਸਵੀਰ: [| www.naturespicsonline.com]
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ