ਵਿਕੀਪੀਡੀਆ:ਚੁਣੀ ਹੋਈ ਤਸਵੀਰ/28 ਫ਼ਰਵਰੀ
ਦਿੱਖ
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
ਚਾਰ ਮੀਨਾਰ ਹੈਦਰਾਬਾਦ, ਭਾਰਤ ਵਿੱਚ ਸੁਲਤਾਨ ਮੁਹੰਮਦ ਕੁੱਲੀ ਕੁਤਬ ਸ਼ਾਹ ਦੀ ਬਣਾਈ ਹੋਈ ਤਾਰੀਖ਼ੀ ਯਾਦਗਾਰ ਹੈ। ਇਸ ਦਾ ਨੀਂਹ ਪੱਥਰ 999 ਹਿਜਰੀ (1591) ਵਿੱਚ ਰੱਖਿਆ ਗਿਆ ਸੀ। ਇਹ ਮੂਸੀ ਨਦੀ ਦੇ ਪੂਰਬੀ ਕੰਢੇ ਵਾਲੇ ਪਾਸੇ ਹੈ। ਚਾਰ ਮੀਨਾਰ ਦੀ ਇਮਾਰਤ 189 ਫੁੱਟ ਉੱਚੀ ਹੈ ਅਤੇ ਸ਼ਹਿਰ ਹੈਦਰਾਬਾਦ ਦੇ ਐਨ ਕੇਂਦਰ ਵਿੱਚ ਸਥਿੱਤ ਹੈ। ਚਾਰ ਮੀਨਾਰ ਦੇ ਚੌਕ ਵਿੱਚੋਂ ਸ਼ਹਿਰ ਦੇ ਚਾਰੇ ਪਾਸੇ ਸੜਕਾਂ ਨਿਕਲਦੀਆਂ ਹਨ।
ਤਸਵੀਰ: commons:Gopikrishna Narla
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ