ਵਿਕੀਪੀਡੀਆ:ਚੁਣੀ ਹੋਈ ਤਸਵੀਰ/8 ਮਾਰਚ
ਦਿੱਖ
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
ਕਲੋਸੀਅਮ, ਇਟਲੀ ਵਿੱਚ ਰੋਮ ਵਿਖੇ ਪ੍ਰਾਚੀਨ ਯੁੱਗ ਦਾ ਵਿਸ਼ਾਲ ਗੋਲ ਅਖਾੜਾ ਜਾਂ ਰੰਗਸ਼ਾਲਾ ਹੈ। ਇਸ ਨੂੰ ਭਵਨ-ਨਿਰਮਾਣ ਕਲਾ ਅਤੇ ਇੰਜਨੀਅਰਿੰਗ ਦਾ ਅਜੂਬਾ ਮੰਨਿਆ ਗਿਆ ਹੈ। ਕਲੋਸੀਅਮ ਦੀ ਯਾਦਗਾਰੀ ਇਮਾਰਤ ਦਾ ਆਰੰਭ 72ਈ. ਵਿੱਚ ਕਰਵਾਇਆ। ਅੰਡਾਕਾਰ ਰੂਪ ਵਿੱਚ ਉਸਾਰੇ ਗਏ ਇਸ ਗੋਲ ਅਖਾੜੇ ਦੀ ਲੰਬਾਈ 188 ਮੀਟਰ, ਚੌੜਾਈ 156 ਮੀਟਰ ਅਤੇ ਉਚਾਈ 48 ਮੀਟਰ ਸੀ। ਇਸ ਵਿੱਚ ਲਗਪਗ 55,000 ਦਰਸ਼ਕ ਬੈਠ ਸਕਦੇ ਸਨ।
ਤਸਵੀਰ: Diliff
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ