ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/4 ਜਨਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜਨਵਰੀ 4 ਤੋਂ ਮੋੜਿਆ ਗਿਆ)
- 1958 – ਸਪੂਤਨਿਕ-1 ਪ੍ਰਿਥਵੀ ਦੇ 1440 ਚੱਕਰ ਕੱਟਕੇ ਵਾਯੂ ਮੰਡਲ ਦੀਆਂ ਤਹਿਆਂ ਨਾਲ ਰਗੜਾਂ ਖਾ ਕੇ ਸੁਆਹ ਹੋਇਆ।
- 2010 – ਸੰਸਾਰ ਦੀ ਸੱਭ ਤੋਂ ਉੱਚੀ ਮਿਨਾਰ ਬੁਰਜ ਖ਼ਲੀਫ਼ਾ ਦਾ ਉਦਘਾਟਨ ਕੀਤਾ ਗਿਆ।
- 1809 – ਨਿੱਤਰਹੀਣ ਲਈ ਬਰੇਲ ਲਿੱਪੀ ਦਾ ਖੋਜੀ ਲੂਈ ਬਰੇਲ ਦਾ ਜਨਮ।
- 1956 – ਭਾਰਤ ਕਿੱਤਾ ਨਾਵਲਕਾਰ, ਕਹਾਣੀ ਲੇਖਕ ਸਰੋਜਿਨੀ ਸਾਹੂ ਦਾ ਜਨਮ।
- 1957 – ਪੰਜਾਬੀ ਗਾਇਕ ਗੁਰਦਾਸ ਮਾਨ ਦਾ ਜਨਮ।
- 1965 – ਮਸ਼ਹੂਰ ਕਵੀ ਟੀ ਐਸ ਈਲੀਅਟ ਦੀ ਮੌਤ ਹੋਈ।
- 1961 – ਨੋਬਲ ਪੁਰਸਕਾਰ ਜੇਤੂ ਆਸਟਰੀਆਈ ਭੌਤਿਕ ਵਿਗਿਆਨੀ ਐਰਵਿਨ ਸ਼ਰੋਡਿੰਗਰ ਦਾ ਦਿਹਾਂਤ।
- 1994 – ਹਿੰਦੀ ਫਿਲਮਾਂ ਦਾ ਸੰਗੀਤਕਾਰ ਰਾਹੁਲ ਦੇਵ ਬਰਮਨ ਦਾ ਦਿਹਾਂਤ।