ਸਰੋਜਿਨੀ ਸਾਹੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰੋਜਿਨੀ ਸਾਹੂ
ସରୋଜିନୀ ସାହୁ
ਸਰੋਜਿਨੀ ਸਾਹੂ
ਜਨਮ(1956-01-04)4 ਜਨਵਰੀ 1956
ਧੇਨਕਨਾਲ, ਓੜੀਸਾ, ਭਾਰਤ
ਕੌਮੀਅਤਭਾਰਤੀ
ਕਿੱਤਾਨਾਵਲਕਾਰ, ਨਿੱਕੀ ਕਹਾਣੀ ਲੇਖਕ, ਕਵੀ, ਨਿਬੰਧਕਾਰ
ਲਹਿਰਨਾਰੀਵਾਦ
ਧਰਮਨਾਸਤਿਕ

ਸਰੋਜਿਨੀ ਸਾਹੂ (ਉੜੀਆ: ସରୋଜିନୀ ସାହୁ) ਉੜੀਆ ਭਾਸ਼ਾ ਦੀ ਇੱਕ ਪ੍ਰਮੁੱਖ ਸਾਹਿਤਕਾਰ ਹੈ। ਉਹ ਨਾਰੀ ਵਿਮਰਸ਼ ਨਾਲ ਜੁੜੀਆਂ ਕ੍ਰਿਤੀਆਂ ਲਈ ਵਿਸ਼ੇਸ਼ ਤੌਰ ਤੇ ਚਰਚਿਤ ਰਹੀ ਹੈ। ਸਰੋਜਿਨੀ ਚੇਨਈ ਸਥਿਤ ਅੰਗਰੇਜ਼ੀ ਪਤ੍ਰਿਕਾ ਇੰਡੀਅਨ ਏਜ (Indian AGE) ਦੀ ਸਹਿ ਸੰਪਾਦਕ ਹੈ। [1] ਕੋਲਕਾਤਾ ਦੀ ਅੰਗਰੇਜ਼ੀ ਪਤ੍ਰਿਕਾ “ਕਿੰਡਲ” ਨੇ ਉਸ ਨੂੰ ਭਾਰਤ ਦੀਆਂ 25 ਗ਼ੈਰ-ਮਾਮੂਲੀ ਔਰਤਾਂ ਵਿੱਚ ਸ਼ੁਮਾਰ ਕੀਤਾ ਹੈ।[2]

ਰਚਨਾਵਾਂ[ਸੋਧੋ]

ਹੁਣ ਤੱਕ ਸਰੋਜਿਨੀ ਸਾਹੂ ਦੀਆਂ ਵੀਹ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ।[3]

  • ਕਹਾਣੀ ਸੰਗ੍ਰਹਿ
    • ਸੁਖਰ ਮੁਹਾਮੁਹੀਂ (1981)
    • ਨਿਜਗਾਹਿਰਾਰੇਨਿਜੇ (1989)
    • ਅਮ੍ਰਤਰ ਪ੍ਰਤੀਕਸ਼ਾਰੇ (1992)
    • ਚੌਕਠ (1994)
    • ਤਰਲੀ ਜਾਉਥਿਬਾ ਦੁਰਗ (1995)
    • ਦੇਸ਼ੰਤਰੀ (1999)
    • ਦੁੱਖ ਅਪ੍ਰਮਿਤ (2006)
    • ਸਰੋਜਿਨੀ ਸਾਹੂ ਸ਼ਾਰਟ ਸਟੋਰੀਜ (Sarojini Sahoo short stories) (2006) (ISBN 81-89040-26-X))[4]
    • ਸ੍ਰਜਨੀ ਸਰੋਜਿਨੀ (2008)
    • ਵੇਟਿੰਗ ਫਾਰ ਮੰਨਾ (Waiting for Manna) (2008) (ISBN 978-81-906956-0-2)
  • ਨਾਵਲ
    • ਉਪਨਿਬੇਸ਼ (1998)
    • ਪ੍ਰਤੀਬੰਦੀ (1999)
    • ਸਵਪਨ ਖੋਜਾਲੀ ਮਾਨੇ (2000)
    • ਮਹਾਜਾਤਰਾ (2001)
    • ਗੰਭਿਰੀ ਘਰ (2005)
    • ਬਿਸ਼ਾਦ ਈਸ਼ਵਰੀ (2006)
    • ਪਕਸ਼ਿਵਾਸ (2007)
    • ਅਸਮਾਜਿਕ (2008)

ਹਵਾਲੇ[ਸੋਧੋ]

  1. Express Buzz.ਪਹੁੰਚ ਕੀਤੀ 28 ਨਵੰਬਰ 2014
  2. Orissa Diary.ਪਹੁੰਚ ਕੀਤੀ 28 ਨਵੰਬਰ 2014
  3. Official web site, ਪਹੁੰਚ ਕੀਤੀ 28 ਨਵੰਬਰ 2014
  4. ਗ੍ਰਾਸਰੂਟਸ ਪ੍ਰਕਾਸ਼ਨ ਵੈੱਬਸਾਈਟ, ਪਹੁੰਚ ਕੀਤੀ 28 ਨਵੰਬਰ 2014