ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/26 ਜੁਲਾਈ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੁਲਾਈ 26 ਤੋਂ ਮੋੜਿਆ ਗਿਆ)
- 1856– ਆਇਰਿਸ਼ ਨਾਟਕਕਾਰ ਅਤੇ ਲੇਖਕ ਜਾਰਜ ਬਰਨਾਰਡ ਸ਼ਾਅ ਦਾ ਜਨਮ।
- 1875– ਸਵਿਟਜਰਲੈਂਡ ਦਾ ਮਨੋਵਿਗਿਆਨੀ ਅਤੇ ਮਨੋਚਿਕਿਤਸਕ ਕਾਰਲ ਜੁੰਗ ਦਾ ਜਨਮ।
- 1945– ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਅਸਤੀਫ਼ਾ ਦੇ ਦਿਤਾ।
- 1953– ਕਿਊਬਾ ਦੇ ਫ਼ਿਡੈਲ ਕਾਸਟਰੋ ਨੇ ਮੁਲਕ ਤੇ ਕਬਜ਼ਾ ਕਰਨ ਵਾਸਤੇ ਮੁਲਕ ਦੇ ਹਾਕਮ ਫੁਲਗੈਨਸੀਓ ਬਤਿਸਤਾ ਦੇ ਖ਼ਿਲਾਫ਼ ਬਗ਼ਾਵਤ ਦੀ ਸ਼ੁਰੂਆਤ ਕੀਤੀ।
- 1956– ਮਿਸਰ ਦੇ ਰਾਸ਼ਟਰਪਤੀ ਜਮਾਲ ਅਬਦਲ ਨਾਸਿਰ ਨੇ ਸੁਏਜ਼ ਨਹਿਰ ਨੂੰ ਕੌਮ ਨੂੰ ਸਮਰਪਿਤ ਕੀਤਾ।
- 1959– ਛੱਬੀ ਜੁਲਾਈ ਅੰਦੋਲਨ ਜਿਸਨੇ ਵਿੱਚ ਕਿਊਬਾ ਦੀ ਬਤਿਸਤਾ ਤਾਨਾਸ਼ਾਹੀ ਦਾ ਤਖਤਾ ਪਲਟ ਦਿੱਤਾ।
- 2001– ਭਾਰਤੀ ਲੇਖਿਕਾ ਅਤੇ ਗਾਇਕਾ ਸ਼ੀਲਾ ਧਰ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਜੁਲਾਈ • 26 ਜੁਲਾਈ • 27 ਜੁਲਾਈ