ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 7
ਦਿੱਖ
- ਭਾਰਤ 'ਚ ਝੰਡਾ ਦਿਵਸ
- 1705 – ਸਾਕਾ ਚਮਕੌਰ ਸਾਹਿਬ ਵਿਚ ਸਿੱਖਾਂ ਅਤੇ ਸ਼ਾਹੀ ਫ਼ੌਜਾਂ ਵਿਚਕਾਰ ਲੜਾਈ।
- 1715 – ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਗਿ੍ਫ਼ਤਾਰ।
- 1782 – ਮੈਸੂਰ ਦਾ ਸ਼ਾਸਕ ਹੈਦਰ ਅਲੀ ਦਾ ਦਿਹਾਂਤ।
- 1879 – ਭਾਰਤੀ ਕ੍ਰਾਂਤੀਕਾਰੀ, ਦਾਰਸ਼ਨਿਕ ਬਾਘਾ ਜਤਿਨ ਦਾ ਜਨਮ।
- 1939 – ਪੰਜਾਬੀ ਕਵੀ, ਗ਼ਜ਼ਲਗੋ ਅਤੇ ਲੇਖਕ ਅਜਾਇਬ ਹੁੰਦਲ ਦਾ ਜਨਮ।
- 1941 – ਜਾਪਾਨ ਦੇ 200 ਜਹਾਜ਼ਾਂ ਨੇ ਪਰਲ ਹਾਰਬਰ ਉੱਤੇ ਹਮਲਾ ਕੀਤਾ।
- 1969 – ਪੰਜਾਬ ਦਾ ਸਟੇਜੀ ਕਵੀ ਅਤੇ ਸਾਹਿਤਕ ਪੱਤਰਕਾਰ ਕਰਤਾਰ ਸਿੰਘ ਬਲੱਗਣ ਦਾ ਦਿਹਾਂਤ।