ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/10 ਨਵੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਨਵੰਬਰ 10 ਤੋਂ ਮੋੜਿਆ ਗਿਆ)
- 1879– ਪੰਜਾਬੀ ਦਾ ਪਹਿਲਾ ਅਖ਼ਬਾਰ 'ਗੁਰਮੁਖੀ ਅਖ਼ਬਾਰ' ਸ਼ੁਰੂ ਹੋਇਆ।
- 1899 – ਭਾਰਤੀ ਵਿਦਵਾਨ, ਦਾਰਸ਼ਨਿਕ, ਸੁਧਾਰਕ, ਅਤੇ ਸੱਤਿਆ ਸਮਾਜ ਦੇ ਸੰਸਥਾਪਕ ਸਵਾਮੀ ਸੱਤਿਆਭਗਤ ਦਾ ਜਨਮ।
- 1923 – ਆਪਣੇ ਮਾਲਕ ਪ੍ਰਤੀ ਵਫਾਦਾਰ ਅਕੀਤਾ ਨਸਲ ਦਾ ਜਪਾਨੀ ਕੁੱਤਾ ਹਚੀਕੋ ਦਾ ਜਨਮ।
- 1970– ਦੁਨੀਆਂ ਦੇ ਇੱਕ ਅਜੂਬੇ, ਚੀਨ ਦੀ ਮਹਾਨ ਦੀਵਾਰ ਨੂੰ ਯਾਤਰੂਆਂ ਵਾਸਤੇ ਖੋਲ੍ਹਿਆ ਗਿਆ।
- 1977 – ਅਮਰੀਕੀ ਫਿਲਮ ਅਦਾਕਾਰਾ ਅਤੇ ਗਾਇਕਾ ਬ੍ਰਿਟਨੀ ਮਰਫੀ ਦਾ ਜਨਮ।
- 1998 – ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਗਿਆਨੀ ਹਰੀ ਸਿੰਘ ਦਿਲਬਰ ਦਾ ਦਿਹਾਂਤ।
- 1999 – ਅੰਤਰਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਨੇ ਵਿਸ਼ਵ ਡੋਪਿੰਗ ਵਿਰੋਧ ਸੰਸਥਾ ਦੀ ਸਥਾਪਨਾ ਸਵਿਟਜਰਲੈਂਡ ਦੇ ਲੁਸੇਨ ਸ਼ਹਿਰ ਵਿੱਚ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਨਵੰਬਰ • 10 ਨਵੰਬਰ • 11 ਨਵੰਬਰ