11 ਨਵੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
<< ਨਵੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30
2018

11 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 315ਵਾਂ (ਲੀਪ ਸਾਲ ਵਿੱਚ 316ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 50 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 27 ਕੱਤਕ ਬਣਦਾ ਹੈ।

ਵਾਕਿਆ[ਸੋਧੋ]

ਜਨਮ[ਸੋਧੋ]

ਦਿਹਾਂਤ[ਸੋਧੋ]

  • 1984 – ਉਰਦੂ ਲੇਖਕ, ਡਰਾਮਾ ਲੇਖਕ ਅਤੇ ਫ਼ਿਲਮੀ ਹਦਾਇਤਕਾਰ ਰਾਜਿੰਦਰ ਸਿੰਘ ਬੇਦੀ ਦਾ ਦਿਹਾਂਤ।
  • 1855 – ਡੈਨਿਸ਼ ਫ਼ਿਲਾਸਫ਼ਰ, ਧਰਮ ਸ਼ਾਸਤਰੀ, ਕਵੀ, ਸਮਾਜਕ ਆਲੋਚਕ, ਅਤੇ ਧਾਰਮਿਕ ਲੇਖਕ ਸ਼ਾਨ ਕੀਅਰਗੇਗੌਦ ਦਾ ਦਿਹਾਂਤ।
  • 1990 – ਯੂਨਾਨੀ ਕਵੀ, ਖੱਬੇ ਵਿੰਗ ਦਾ ਕਾਰਕੁਨ ਅਤੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਯੂਨਾਨੀ ਮੁਜ਼ਾਹਮਤ ਦਾ ਇੱਕ ਸਰਗਰਮ ਕਾਰਕੁਨ ਜੈਨੀਸ ਰਿਤਸੋਸ ਦਾ ਦਿਹਾਂਤ।
  • 1995 – ਚੈਕ-ਅਮਰੀਕੀ ਤੁਲਨਾਤਮਕ ਸਾਹਿਤ ਆਲੋਚਕ ਰੈਨੇ ਵੈਲਕ ਦਾ ਦਿਹਾਂਤ।
  • 2004 – ਫ਼ਲਸਤੀਨੀ ਆਗੂ ਯਾਸਿਰ ਅਰਾਫ਼ਾਤ ਦਾ ਦਿਹਾਂਤ।