ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/15 ਨਵੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਨਵੰਬਰ 15 ਤੋਂ ਮੋੜਿਆ ਗਿਆ)
- 1630 – ਜਰਮਨ ਗਣਿਤ ਸ਼ਾਸਤਰੀ, ਖਗੋਲ ਵਿਗਿਆਨੀ ਜੋਹਾਨਸ ਕੈਪਲਰ ਦਾ ਦਿਹਾਂਤ।
- 1761 – ਬਾਬਾ ਦੀਪ ਸਿੰਘ ਸ਼ਹੀਦ ਹੋਏ।
- 1875 – ਅੰਗਰੇਜ਼ੀ ਰਾਜ ਦੇ ਖਿਲਾਫ਼ ਅੰਦੋਲਨ ਉਲਗੁਲਾਨ ਦਾ ਆਦਿਵਾਸੀ ਲੋਕਨਾਇਕ ਬਿਰਸਾ ਮੰਡਾ ਦਾ ਜਨਮ।
- 1900 – ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ ਦਾ ਜਨਮ।
- 1948 – ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਅਤੇ ਨਰਾਇਣ ਆਪਟੇ ਨੂੰ ਫ਼ਾਸੀ ਦਿਤੀ ਗਈ।
- 1959 – ਕਲੀਆਂ ਦੇ ਬਾਦਸ਼ਾਹ ਅਤੇ ਪੰਜਾਬੀ ਗਾਇਕ ਕੁਲਦੀਪ ਮਾਣਕ ਦਾ ਜਨਮ।
- 1986 – ਭਾਰਤ ਦੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 14 ਨਵੰਬਰ • 15 ਨਵੰਬਰ • 16 ਨਵੰਬਰ