ਸਾਨੀਆ ਮਿਰਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਾਨੀਆ ਮਿਰਜ਼ਾ
Sania Mirza (28418631362).jpg
ਪੂਰਾ ਨਾਮ ਸਾਨੀਆ ਮਿਰਜ਼ਾ
ਦੇਸ਼  India
ਰਹਾਇਸ਼ ਹੈਦਰਾਬਾਦ, ਤੇਲੰਗਾਨਾ, ਭਾਰਤ
ਜਨਮ (1986-11-15) ਨਵੰਬਰ 15, 1986 (ਉਮਰ 30)[1][2]
ਮੁੰਬਈ, ਮਹਾਂਰਾਸ਼ਟਰ, ਭਾਰਤ
ਕੱਦ 1.73 metres (5 ft 8 in)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ 2003
ਅੰਦਾਜ਼ ਸੱਜੂ
ਕਾਲਜ ਸੈਂਟ ਮੈਰੀ ਕਾਲਜ, ਹੈਦਰਾਬਾਦ
ਇਨਾਮ ਦੀ ਰਾਸ਼ੀ US $6,151,939[2]
ਸਿੰਗਲ
ਕਰੀਅਰ ਰਿਕਾਰਡ ਫਰਮਾ:Tennis record
ਕਰੀਅਰ ਟਾਈਟਲ 1 WTA, 14 ITF
ਸਭ ਤੋਂ ਵੱਧ ਰੈਂਕ No. 27 (27 August 2007)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨ 3R (2005, 2008)
ਫ੍ਰੈਂਚ ਓਪਨ 2R (2007, 2011)
ਵਿੰਬਲਡਨ ਟੂਰਨਾਮੈਂਟ 2R (2005, 2007, 2008, 2009)
ਯੂ. ਐਸ. ਓਪਨ 4R (2005)
ਟੂਰਨਾਮੈਂਟ
ਉਲੰਪਿਕ ਖੇਡਾਂ 1R (2008)
ਡਬਲ
ਕੈਰੀਅਰ ਰਿਕਾਰਡ ਫਰਮਾ:Tennis record
ਕੈਰੀਅਰ ਟਾਈਟਲ 37 WTA, 4 ITF
ਉਚਤਮ ਰੈਂਕ No. 1 (13 April 2015)
ਹੁਣ ਰੈਂਕ No. 1 (20 June 2016)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨ W (2016)
ਫ੍ਰੈਂਚ ਓਪਨ F (2011)
ਵਿੰਬਲਡਨ ਟੂਰਨਾਮੈਂਟ W (2015)
ਯੂ. ਐਸ. ਓਪਨ W (2015)
ਹੋਰ ਡਬਲ ਟੂਰਨਾਮੈਂਟ
ਵਿਸ਼ਵ ਟੂਰ ਚੈਂਪੀਅਨਸਿਪ W (2014, 2015)
ਉਲੰਪਿਕਸ ਖੇਡਾਂ 2R (2008)
ਮਿਕਸ ਡਬਲ
ਕੈਰੀਅਰ ਟਾਈਟਲ 3
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਆਸਟ੍ਰੇਲੀਅਨ ਓਪਨ W (2009)
ਫ੍ਰੈਂਚ ਓਪਨ W (2012)
ਵਿੰਬਲਡਨ ਟੂਰਨਾਮੈਂਟ QF (2011, 2013, 2015)
ਯੂ. ਐਸ. ਓਪਨ W (2014)
ਹੋਰ ਮਿਕਸ ਡਬਲ ਟੂਰਨਾਮੈਂਟ
ਉਲੰਪਿਕ ਖੇਡਾਂ SF (2016)
Last updated on: 8 ਫਰਵਰੀ 2016.


ਸਾਨੀਆ ਮਿਰਜ਼ਾ
Medal record
Women's Tennis
Competitor for  India
Afro-Asian Games
ਸੋਨ 2003 Hyderabad Women's Singles
ਸੋਨ 2003 Hyderabad Women's Doubles
ਸੋਨ 2003 Hyderabad Mixed Doubles
ਸੋਨ 2003 Hyderabad Women's Team
Asian Games
ਕਾਂਸੀ 2002 Busan Mixed Doubles
ਸੋਨ 2006 Doha Mixed Doubles
ਚਾਂਦੀ 2006 Doha Women's Singles
ਚਾਂਦੀ 2006 Doha Women's Team
ਚਾਂਦੀ 2010 Guangzhou Mixed Doubles
ਕਾਂਸੀ 2010 Guangzhou Women's Singles
ਕਾਂਸੀ 2014 Incheon Women's Doubles
ਸੋਨ 2014 Incheon Mixed Doubles
Commonwealth Games
ਚਾਂਦੀ 2010 Delhi Women's Singles
ਕਾਂਸੀ 2010 Delhi Women's Doubles

ਸਾਨੀਆ ਮਿਰਜ਼ਾ (ਹਿੰਦੀ: सानिया मिर्ज़ा, ਤੇਲਗੂ: సాన్యా మీర్జా, ਉਰਦੂ: ثانیہ مرزا‎; ਜਨਮ 15 ਨਵੰਬਰ 1986) ਭਾਰਤ ਦੀ ਟੈਨਿਸ ਖਿਡਾਰੀ ਹੈ। 2003 ਤੋਂ 2013 ਤੱਕ ਪੂਰਾ ਇੱਕ ਦਹਾਕਾ, ਮਹਿਲਾ ਟੈਨਿਸ ਐਸੋਸੀਏਸ਼ਨ ਨੇ ਉਸਨੂੰ ਡਬਲਜ਼ ਅਤੇ ਸਿੰਗਲਜ਼ ਦੋਨਾਂ ਵਰਗਾਂ ਚ ਪਹਿਲਾ ਦਰਜਾ ਦਿੱਤਾ। ਆਪਣੇ ਕੈਰੀਅਰ 'ਚ, ਮਿਰਜ਼ਾ ਨੇ ਸਵੇਤਲਾਨਾ ਕੁਜਨੇਤਸੋਵਾ, ਵੇਰਾ ਜ਼ਵੋਨਾਰੇਵਾ, ਮਰੀਓਨ ਬਾਰਤੋਲੀ; ਅਤੇ ਸੰਸਾਰ ਦੇ ਨੰਬਰ ਇੱਕ ਰਹੇ ਖਿਡਾਰੀਆਂ, ਮਾਰਟੀਨਾ ਹਿੰਗਜ, ਦਿਨਾਰਾ ਸਫ਼ੀਨਾ, ਅਤੇ ਵਿਕਟੋਰੀਆ ਅਜ਼ਾਰੇਂਕਾ ਤੋਂ ਵਡੀਆਂ ਜਿੱਤਾਂ ਹਾਸਲ ਕੀਤੀਆਂ ਹਨ। ਉਹ ਭਾਰਤ ਦੀ ਅੱਜ ਤੱਕ ਦੀ ਪਹਿਲੇ ਦਰਜੇ ਦੀ ਮਹਿਲਾ ਟੈਨਿਸ ਖਿਡਾਰੀ ਹੈ, ਸਿੰਗਲਜ਼ ਵਿੱਚ 2007 ਵਿੱਚ ਉਸਦਾ ਰੈਂਕ 27 ਸੀ ਅਤੇ ਮੌਜੂਦਾ ਸਮੇਂ ਡਬਲਜ਼ ਵਿੱਚ ਉਸਦਾ ਰੈਂਕ 1 ਹੈ। [3][4][5]

ਹਵਾਲੇ[ਸੋਧੋ]

  1. "Celebrity Lens: Sania Mirza Measurements". 10 September 2015. 
  2. 2.0 2.1 "http://www.wtatennis.com/SEWTATour-Archive/Rankings_Stats/Career_Prize_Money_Top_100.pdf" (PDF).  External link in |title= (help)
  3. "Hingis and Mirza win.Mirza becomes No. 1". Women's Tennis Association. 12 April 2015. Retrieved 19 April 2015. 
  4. "Telangana Player Makes India Proud". TNP LIVE. Hyderabad, India. 12 July 2015. 
  5. "Sania Mirza reaches on career best WTA doubles ranking". Patrika Group. 7 July 2014. Retrieved 8 July 2014.