ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਫ਼ਰਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 1 ਤੋਂ ਮੋੜਿਆ ਗਿਆ)
- 1550 – ਸਕਾਟਲੈਂਡ ਦਾ, ਭੌਤਿਕ ਵਿਗਿਆਨੀ ਅਤੇ ਤਾਰਾ ਵਿਗਿਆਨੀ ਜਾਹਨ ਨੇਪੀਅਰ ਦਾ ਜਨਮ।
- 1884 – ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ ਦੀ ਪਹਿਲੀ ਜਿਲਦ ਦਾ ਪ੍ਰਕਾਸ਼ਨ।
- 1914 – ਭਾਰਤੀ ਆਜ਼ਾਦੀ ਸੰਗਰਾਮੀਆ, ਮੰਚ ਅਤੇ ਫਿਲਮੀ ਅਦਾਕਾਰ ਏ ਕੇ ਹੰਗਲ ਦਾ ਜਨਮ।
- 1926 – ਗਵਰਨਰ ਪੰਜਾਬ ਹੇਲੀ ਨੇ ਕੌਂਸਲ 'ਚ ਗੁਰਦਵਾਰਾ ਬਿੱਲ ਪਾਸ ਕਰਨ ਨਾਲ ਐਲਾਨ ਕੀਤਾ।
- 1941 – ਹਫਤਾਵਾਰੀ ਅਖ਼ਵਾਰ ਬਲਿਟਜ਼ (ਅਖ਼ਬਾਰ) ਛਪਣਾ ਸ਼ੁਰੂ ਹੋਇਆ।
- 1941 – ਬਰਤਾਨੀਵੀ ਨਿਵਾਸੀ ਪੰਜਾਬੀ ਸਾਹਿਤਕਾਰ ਸਾਥੀ ਲੁਧਿਆਣਵੀ ਦਾ ਜਨਮ।
- 1950 – ਪੰਜਾਬੀ ਨਾਵਲਕਾਰ ਸੁਰਿੰਦਰ ਮੋਹਨ ਪਾਠਕ ਦਾ ਜਨਮ।
- 2003 – ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਕਲਪਨਾ ਚਾਵਲਾ ਦਾ ਦਿਹਾਂਤ।