ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/27 ਫ਼ਰਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 27 ਤੋਂ ਮੋੜਿਆ ਗਿਆ)
- 1414 –ਭਗਤ ਰਵਿਦਾਸ ਜੀ ਦਾ ਜਨਮ ਬਨਾਰਸ ਕੋਲ ਇਕ ਪਿੰਡ ਵਿਚ ਹੋਇਆ ਸੀ।
- 1716 –ਬੰਦਾ ਸਿੰਘ ਬਹਾਦਰ ਅਤੇ 700 ਤੋਂ ਵੱਧ ਸਿੱਖ ਦਿੱਲੀ ਪਹੁੰਚਾਏ ਗਏ।
- 1854 – ਈਸਟ ਇੰਡੀਆ ਕੰਪਨੀ ਨੇ ਝਾਂਸੀ 'ਤੇ ਕਬਜ਼ਾ ਕੀਤਾ।
- 1926 – ਛੇ ਬੱਬਰਾਂ ਨੂੰ ਲਾਹੌਰ ਜੇਲ ਵਿਚ ਫਾਂਸੀ ਦਿਤੀ ਗਈ।
- 1931 –ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਇਲਾਹਾਬਾਦ 'ਚ ਸ਼ਹੀਦ ਹੋਏ।(ਚਿੱਤਰ ਦੇਖੋ)
- 2002 –ਗੁਜਰਾਤ 'ਚ ਗੋਧਰਾ ਕਾਂਡ ਵਾਪਰਿਆਂ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਫ਼ਰਵਰੀ • 27 ਫ਼ਰਵਰੀ • 28 ਫ਼ਰਵਰੀ