1716
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1680 ਦਾ ਦਹਾਕਾ 1690 ਦਾ ਦਹਾਕਾ 1700 ਦਾ ਦਹਾਕਾ – 1710 ਦਾ ਦਹਾਕਾ – 1720 ਦਾ ਦਹਾਕਾ 1730 ਦਾ ਦਹਾਕਾ 1740 ਦਾ ਦਹਾਕਾ |
ਸਾਲ: | 1713 1714 1715 – 1716 – 1717 1718 1719 |
1716 18ਵੀਂ ਸਦੀ ਅਤੇ 1710 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ[ਸੋਧੋ]
- 27 ਫ਼ਰਵਰੀ –ਬੰਦਾ ਸਿੰਘ ਬਹਾਦਰ ਅਤੇ 700 ਤੋਂ ਵੱਧ ਸਿੱਖ ਦਿੱਲੀ ਪਹੁੰਚਾਏ ਗਏ।
- 29 ਫ਼ਰਵਰੀ – ਬੰਦਾ ਸਿੰਘ ਬਹਾਦਰ ਤੇ 700 ਤੋਂ ਵੱਧ ਸਿੱਖਾਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ।
ਜਨਮ[ਸੋਧੋ]
ਮਰਨ[ਸੋਧੋ]
- 9 ਜੂਨ– ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ।
- 10 ਜੂਨ– ਬੰਦਾ ਸਿੰਘ ਬਹਾਦਰ ਦੇ ਬਾਕੀ 17 ਸਾਥੀ, ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿਤੇ ਗਏ।
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |