ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/20 ਮਈ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਈ 20 ਤੋਂ ਮੋੜਿਆ ਗਿਆ)
- 1830 – ਐਚ.ਡੀ. ਹਾਈਡ ਨੇ ਫ਼ਾਊਂਟੇਨ ਪੈੱਨ ਨੂੰ ਪੇਟੈਂਟ ਕਰਵਾਇਆ।
- 1965 – ਕਮਾਂਡਰ ਐਮ.ਐਸ.ਕੋਹਲੀ ਦੀ ਲੀਡਰਸ਼ਿਪ 'ਚ ਪਹਿਲਾ ਭਾਰਤੀ ਦਲ ਮਾਊਂਟ ਐਵਰੈਸਟ ਸੰਮੇਲਨ 'ਚ ਪੁੱਜਿਆ।
- 1972 – ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਜੇ ਹਾਵੜਾ ਪੁਲ ਦਾ ਨੀਂਹ ਪੱਥਰ ਰੱਖਿਆ।
- 1710 – ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੂੰ ਬੰਦਾ ਸਿੰਘ ਬਹਾਦਰ ਦੇ ਸਰਹੰਦ ਉੱਤੇ ਕਬਜ਼ੇ ਦੀ ਖ਼ਬਰ ਮਿਲੀ।
- 1912 – ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਲਿਖਣ ਦਾ ਕੰਮ ਸ਼ੁਰੂ ਕੀਤਾ।
- 1932 – ਮਹਾਨ ਸੁਤੰਤਰਤਾ ਸੈਨਾਨੀ ਬਿਪਿਨ ਚੰਦਰ ਪਾਲ ਦਾ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਦਿਹਾਂਤ।