19 ਮਈ
ਦਿੱਖ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
19 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 139ਵਾਂ (ਲੀਪ ਸਾਲ ਵਿੱਚ 140ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 226 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1536– ਇੰਗਲੈਂਡ ਦੀ ਰਾਣੀ ਐਨ ਬੋਲੇਨ ਨੂੰ ਵਿਭਚਾਰ ਦੇ ਝੂਠੇ ਦੋਸ਼ ਹੇਠ ਉਸ ਦੀ ਧੌਣ ਲਾਹ ਕੇ ਫਾਂਸੀ ਦਿੱਤੀ ਗਈ। ਉਸ ਦੀ ਧੀ ਐਲੀਜ਼ਾਬੈਥ ਉਸ ਮਗਰੋਂ ਮੁਲਕ ਦੀ ਰਾਣੀ ਬਣੀ।
- 1926– ਥਾਮਸ ਐਡੀਸਨ ਨੇ ਰੇਡੀਓ ਤੋਂ ਬੋਲਣ ਦਾ ਪਹਿਲੀ ਵਾਰ ਕਾਮਯਾਬ ਤਜਰਬਾ ਕੀਤਾ; ਇੰਝ ਰੇਡੀਉ ਦੀ ਕਾਢ ਕੱਢੀ ਗਈ।
- 1940– ਗੁਰੂ ਖ਼ਾਲਸਾ ਰਾਜ ਕਾਇਮ ਕਰਨ ਵਾਸਤੇ ਕਮੇਟੀ ਬਣੀ।
- 2000– ਸ਼ਿਕਾਗੋ, ਅਮਰੀਕਾ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਜਾਨਵਰ ਡਾਈਨੋਸੌਰ ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰਖਿਆ ਗਿਆ।
- 2005– ਸਟਾਰ ਵਾਰ ਦਾ ਤੀਜਾ ਵਰਸ਼ਨ ਰਿਲੀਜ਼ ਕੀਤਾ ਗਿਆ। ਪਹਿਲੇ ਦਿਨ ਹੀ ਇਸ ਨੇ 5 ਕਰੋੜ ਡਾਲਰ ਦੀਆਂ ਖੇਡਾਂ ਵੇਚੀਆਂ।
ਜਨਮ
[ਸੋਧੋ]- 1910– ਮਹਾਤਮਾ ਗਾਂਧੀ ਦੇ ਕਾਤਿਲ ਨੱਥੂਰਾਮ ਗੋਡਸੇ ਦਾ ਜਨਮ ਹੋਇਆ।
- 1913– ਨੀਲਮ ਸੰਜੀਵ ਰੈਡੀ ਭਾਰਤ ਦੇ ਛੇਵੇਂ ਰਾਸ਼ਟਰਪਤੀ ਦਾ ਜਨਮ ਹੋਇਆ।
- 1934– ਭਾਰਤੀ ਲੇਖਕ ਅਤੇ ਕਵੀ ਰਸਕਿਨ ਬਾਂਡ ਦਾ ਜਨਮ ਹੋਇਆ।
- 1938– ਫ਼ਿਲਮੀ ਕਲਾਕਾਰ, ਨਿਰਦੇਸ਼ਕ, ਲੇਖਕ ਅਤੇ ਸਕਰੀਨ ਲੇਖਕ ਗਿਰੀਸ਼ ਕਰਨਾਡ ਦਾ ਜਨਮ ਹੋਇਆ।
ਮੌਤ
[ਸੋਧੋ]- 1904– ਜਮਸ਼ੇਦਜੀ ਟਾਟਾ, ਟਾਟਾ ਗਰੁੱਪ ਦੇ ਮੋਢੀ ਦੀ ਮੌਤ।