ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/24 ਮਾਰਚ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 24 ਤੋਂ ਮੋੜਿਆ ਗਿਆ)
- 1307 – ਅਲਾਉੱਦੀਨ ਖ਼ਿਲਜੀ ਦੇ ਸੈਨਾਪਤੀ ਮਲਿਕ ਕਾਫੂਰ ਨੇ ਅਜੈ ਦੇਵਗਿਰੀ ਕਿਲ੍ਹਾ 'ਤੇ ਕਬਜ਼ਾ ਕੀਤਾ।
- 1855 – ਭਾਰਤ 'ਚ ਪਹਿਲੀ ਵਾਰ ਲੰਬੀ ਦੂਰੀ ਤੱਕ ਟੈਲੀਗ੍ਰਾਫ ਸੰਦੇਸ਼ ਕੋਲਕਾਤਾ ਤੋਂ ਆਗਰਾ ਭੇਜਿਆ ਗਿਆ ਸੀ।
- 1882 – ਜਰਮਨ ਵਿਗਿਆਨਕ ਰੋਬਰਟ ਕੋਚ ਨੇ ਬੈਸਿਲਸ ਨਾਮੀ ਬੈਕਟੀਰੀਆ ਦੀ ਖੋਜ ਕੀਤੀ ਜਿਸ ਨਾਲ ਸਿਹਤ ਦੀ ਬੀਮਾਰੀ ਹੁੰਦੀ ਹੈ।
- 1902 – ਬੰਗਾਲ 'ਚ ਅੰਗਰੇਜ਼ੀ ਸਰਕਾਰ ਦਾ ਵਿਰੋਧ ਕਰਨ ਵਾਲੇ ਅੱਤਵਾਦੀ ਸੰਗਠਨ ਅਨੁਸੀਲਨ ਕਮੇਟੀ ਦਾ ਗਠਨ।
- 1930 – ਪਲੂਟੋ ਗ੍ਰਹਿ ਦਾ ਨਾਮਕਰਨ ਹੋਇਆ।(ਚਿੱਤਰ ਦੇਖੋ)
- 1947 – ਲਾਰਡ ਮਾਊਂਟਬੇਟਨ ਨੂੰ ਭਾਰਤ ਦਾ ਵਾਇਸਰਾਏ ਬਣਾਇਆ ਗਿਆ।
- 1977 – ਮੋਰਾਰਜੀ ਦੇਸਾਈ ਦੀ ਲੀਡਰਸ਼ਿਪ 'ਚ ਦੇਸ਼ 'ਚ ਪਹਿਲੀ ਗੈਰ-ਕਾਂਗਰਸੀ ਸਰਕਾਰ ਬਣੀ।